News
News
ਟੀਵੀabp shortsABP ਸ਼ੌਰਟਸਵੀਡੀਓ
X

ਨੋਟਬੰਦੀ: ਸਰਕਾਰ ਵੱਲੋਂ ਰਾਹਤ ਦਾ ਐਲਾਨ

Share:
ਨਵੀਂ ਦਿੱਲੀ ਸਰਕਾਰ ਨੇ ਨੋਟਬੰਦੀ ਦੇ 15ਵੇਂ ਦਿਨ ਕਿਸਾਨਾਂ ਲਈ ਰਾਹਤ ਦਾ ਐਲਾਨ ਕੀਤਾ ਹੈ। ਕੇਂਦਰੀ ਵਿੱਤ ਮੰਤਰਾਲੇ ਮੁਤਾਬਕ ਜਿਲਾ ਸਹਿਕਾਰੀ ਬੈਂਕਾਂ ਨੂੰ 21 ਹਜਾਰ ਕਰੋੜ ਰੁਪਏ ਦੀ ਨਕਦੀ ਦਿੱਤੀ ਜਾਵੇਗੀ। NABARD ਦੇ ਤਹਿਤ ਕਿਸਾਨਾਂ ਲਈ ਕੈਸ਼ ਦੀ ਵਿਵਸਥਾ ਕਰਵਾਈ ਜਾਏਗੀ। ਫਸਲ ਲੋਨ ਲਈ ਨਕਦੀ ਮੁਹੱਈਆ ਕਰਵਾਈ ਜਾਏਗੀ। ਹੁਣ ਕਿਸਾਨ ਕੋਆਪਰੇਟਿਵ ਬੈਂਕਾਂ ਤੋਂ ਮਦਦ ਲੈ ਸਕਣਗੇ। ਇਸ ਤੋਂ ਇਲਾਵਾ ਕੇਂਦਰੀ ਵਿੱਤ ਮੰਤਰਾਲੇ ਦੇ ਵਿੱਤ ਮਾਮਲਿਆਂ ਬਾਰੇ ਸਕੱਤਰ ਸ਼ਕਤੀਕਾਂਤ ਦਾਸ ਨੇ ਹੋਰ ਕਈ ਅਹਿਮ ਐਲਾਨ ਕੀਤਾ। ਡੈਬਿਟ ਕਾਰਡ 'ਤੇ ਫਿਲਹਾਲ ਸਰਵਿਸ ਚਾਰਜ ਨਹੀਂ ਲੱਗੇਗਾ। Paytm ਵਰਗੇ ਈ-ਵਾਲੇਟ 'ਚ 20 ਹਜਾਰ ਰੁਪਏ ਜਮਾਂ ਹੋ ਸਕਣਗੇ। ਪਹਿਲਾਂ ਇਹ ਲਿਮਟ 10 ਹਜਾਰ ਰੁਪਏ ਸੀ। ਫੀਚਰ ਫੋਨ ਟਰਾਂਜੈਕਸ਼ਨ ਕਰਨ 'ਤੇ ਸਰਵਿਸ ਟੈਕਸ ਨਹੀਂ ਲੱਗੇਗਾ। ਰੇਲਵੇ ਦੀ ਆਨਲਾਈਨ ਬੁਕਿੰਗ 'ਤੇ 31 ਦਸੰਬਰ ਤੱਕ ਕੋਈ ਸਰਵਿਸ ਚਾਰਜ ਨਹੀਂ ਲੱਗੇਗਾ।
Published at : 23 Nov 2016 10:43 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Weather Update: ਪੰਜਾਬ ਦੇ 11 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਤੂਫਾਨ ਦਾ ਅਲਰਟ ਜਾਰੀ

ਸਰਕਾਰ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਅੱਜ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਵੇਗੀ ਗੱਲਬਾਤ

ਪੰਜ ਸਾਲ ਦੀ ਬੱਚੀ ਨੂੰ ਤੀਜੀ ਮੰਜ਼ਿਲ ਤੋਂ ਸੁੱਟਿਆ ਥੱਲ੍ਹੇ, ਮੌਕੇ 'ਤੇ ਹੋਈ ਮੌਤ, ਜਾਣੋ ਪੂਰਾ ਮਾਮਲਾ

Panchayat Elections ਨਵਾਂਸ਼ਹਿਰ 'ਚ ਸਰਪੰਚਾਂ ਲਈ 746 ਤੇ ਪੰਚਾਂ ਲਈ 2144 ਉਮੀਦਵਾਰ ਚੋਣ ਮੈਦਾਨ 'ਚ

ਡਿੰਪੀ ਢਿੱਲੋਂ ਨੂੰ ਮਨਪ੍ਰੀਤ ਬਾਦਲ ਦੀ ਚੇਤਾਵਨੀ, ਕਿਹਾ ਜੇ ਐਮ.ਐਲ.ਏ ਬਣਨਾ ਹੈ ਤਾਂ...

ਪ੍ਰਮੁੱਖ ਖ਼ਬਰਾਂ

Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 9 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ

'ਕਿਤੇ ਇਹ ਸਾਜ਼ਿਸ਼ ਤਾਂ ਨਹੀਂ?', EVM ਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੇ ਪੁੱਛਿਆ, ECI ਸੂਤਰਾਂ ਨੇ ਵੱਡੇ ਇਲਜ਼ਾਮ 'ਤੇ ਦਿੱਤਾ ਇਹ ਜਵਾਬ

ਤੁਹਾਡੇ ਵੀ ਸਮੇਂ ਤੋਂ ਪਹਿਲਾਂ ਵਾਲ ਹੋ ਗਏ ਚਿੱਟੇ, ਤਾਂ ਅੱਜ ਤੋਂ ਹੀ ਸ਼ੁਰੂ ਕਰ ਦਿਓ ਆਹ ਕੰਮ, ਜਲਦੀ ਮਿਲੇਗੀ ਨਤੀਜਾ

Diabetes: ਡਾਇਬਟੀਜ਼ ਦੀ ਬੀਮਾਰੀ ਵਿਚ ਕਰੇਲੇ ਦਾ ਸੇਵਨ ਕਿੰਨਾ ਫਾਇਦੇਮੰਦ? ਜਾਣੋ ਇਸ ਪਿੱਛੇ ਦਾ ਲੋਜਿਕ