News
News
ਟੀਵੀabp shortsABP ਸ਼ੌਰਟਸਵੀਡੀਓ
X

ਪੰਜਾਬ ਪੁਲਿਸ 'ਚ ਵੱਡਾ ਫੇਰਬਦਲ

Share:
ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਚ ਵੱਡਾ ਫੇਰਬਦਲ ਕੀਤਾ ਹੈ। ਜਾਰੀ ਕੀਤੇ ਗਏ ਹੁਕਮਾਂ ਮੁਤਾਬਕ 13 ਆਈਪੀਐਸ ਤੇ 19 ਪੀਪੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਤਬਦੀਲ ਕੀਤੇ ਅਫਸਰਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।     1- ਪਰਮਪਾਲ ਸਿੰਘ, ਆਈਪੀਐਸ,  IGP ਸਪੈਸ਼ਲ ਨਾਰਕੋਟਿਕ ਸੈੱਲ, ਪੰਜਾਬ, ਪਠਾਨਕੋਟ   ਤੋਂ   ਬਦਲ ਕੇ   IGP ਪਾਲਿਸੀ ਐਂਡ ਰੂਲ, ਪੰਜਾਬ, ਚੰਡੀਗੜ੍ਹ ਲਗਾਇਆ ਗਿਆ ਹੈ।     2- ਐਸਕੇ ਅਸਥਾਨਾ, ਆਈਪੀਐਸ, IGP ਮਾਡਰਨਾਈਜ਼ੇਸ਼ਨ, ਪੰਜਾਬ ਤੋਂ IGP, ਬਠਿੰਡਾ ਜੋਨ ।     3- ਜਿਤੇਂਦਰ ਜੈਨ, ਆਈਪੀਐਸ, IGP ਬਠਿੰਡਾ ਜੋਨ ਤੋਂ IGP ਇੰਟੈਲੀਜੈਂਸ ਐਂਡ ਸੀਆਈ, ਬਠਿੰਡਾ     4- ਆਰਐਨ ਢੋਕੇ, ਆਈਪੀਐਸ, IGP ਐਸਟੀਐਫ ਇੰਟੈਲੀਜੈਂਸ, ਪੰਜਾਬ  ਤੋਂ  IGP ਹੈੱਡਕੁਆਟਰ, ਪੰਜਾਬ     5- ਨਰੇਸ਼ ਅਰੋੜਾ, ਆਈਪੀਐਸ, IGP ਸਕਿਉਰਿਟੀ  ਤੋਂ  IGP ਕਮ ਡਾਇਰੈਕਟਰ ਐਸਐਸਜੀ, ਪੰਜਾਬ, ਚੰਡੀਗੜ੍ਹ ਅਤੇ ਅਡੀਸ਼ਨਲ ਚਾਰਜ IGP ਬਾਰਡਰ, ਅੰਮ੍ਰਿਤਸਰ     6- ਪ੍ਰੋਮੋਦ ਬਾਨ, ਆਈਪੀਐਸ, IGP ਸੀਆਈ, ਪੰਜਾਬ ਤੋਂ IGP ਮਾਡਰਨਾਈਜ਼ੇਸ਼ਨ, ਪੰਜਾਬ     7- ਐਮਐਫ ਫਾਰੂਖੀ, ਆਈਪੀਐਸ, ਕੇਂਦਰ ਸਰਕਾਰ ਦੀ ਡੈਪੂਟੇਸ਼ਨ ਤੋਂ ਵਾਪਸੀ ਕਰ,  IGP ਸੀਆਈ, ਅੰਮ੍ਰਿਤਸਰ ਤਾਇਨਾਤ ਕੀਤਾ ਗਿਆ ਹੈ।     8- ਨਿਰੱਭ ਕਿਸ਼ੋਰ, ਆਈਪੀਐਸ, DIG FIU ਇੰਟੈਲੀਜੈਂਸ, ਪੰਜਾਬ ਨੂੰ ਤਰੱਕੀ ਦੇ ਕੇ IGP ਸੀਆਈ, ਪੰਜਾਬ ਨਿਯੁਕਤ ਕੀਤਾ ਗਿਆ ਹੈ।     9- ਕੁੰਵਰ ਵਿਜੇ ਪ੍ਰਤਾਪ ਸਿੰਘ, ਆਈਪੀਐਸ, DIG ਬਾਰਡਰ ਰੇਂਜ, ਅੰਮ੍ਰਿਤਸਰ ਨੂੰ ਤਰੱਕੀ ਦੇ ਕੇ IGP ਐਸਟੀਐਫ ਇੰਟੈਲੀਜੈਂਸ, ਪੰਜਾਬ ਨਿਯੁਕਤ ਕੀਤਾ ਗਿਆ ਹੈ।     10- ਸ਼ਿਵ ਕੁਮਾਰ ਵਰਮਾ, ਆਈਪੀਐਸ, DIG EOW VB, ਪੰਜਾਬ ਨੂੰ ਤਰੱਕੀ ਦੇ ਕੇ  IGP EOW VB, ਪੰਜਾਬ ਲਗਾਇਆ ਗਿਆ ਹੈ।     11- ਅਰੁਣ ਕੁਮਾਰ ਮਿੱਤਲ, ਆਈਪੀਐਸ, DIG ਇਨਵੈਸਟੀਗੇਸ਼ਨ, ਪੰਜਾਬ  ਬੋਲ   ਤੋਂ   ਬਦਲ ਕੇ DIG ਬਾਰਡਰ ਰੇਂਜ, ਅੰਮ੍ਰਿਤਸਰ     12-ਨਵੀਨ ਸਿੰਗਲਾ, ਆਈਪੀਐਸ, AIG ਇੰਟੈਲੀਜੈਂਸ, ਪੰਜਾਬ  ਤੋਂ  SSP, ਐਸਬੀਐਸ ਨਗਰ     13- ਸੁਖਮਿੰਦਰ ਸਿੰਘ ਮਾਨ, ਆਈਪੀਐਸ, SSP ਫਰੀਦਕੋਟ ਨੂੰ ਬਦਲ ਕੇ   ਕਮਾਂਡੈਂਟ, 5ਵੀਂ ਆਈਆਰਬੀ, ਅੰਮ੍ਰਿਤਸਰ     14- ਜਸਦੀਪ ਸਿੰਘ, ਪੀਪੀਐਸ, SSP ਅੰਮ੍ਰਿਤਸਰ, ਰੂਰਲ ਤੋਂ ਬਦਲ ਕੇ   SSP ਗੁਰਦਾਸਪੁਰ       15- ਹਰਕਮਲਪ੍ਰੀਤ ਸਿੰਘ, ਪੀਪੀਐਸ, ਕਮਾਂਡੈਂਟ 4 ਬਟਾਲੀਅਨ ਆਈਆਰਬੀ, ਕਪੂਰਥਲਾ ਤੋਂ  SSP ਅੰਮ੍ਰਿਤਸਰ, ਰੂਰਲ       16- ਸਨੇਹਦੀਪ ਸ਼ਰਮਾ, ਪੀਪੀਐਸ, SSP ਐਸਬੀਐਸ ਨਗਰ  ਤੋਂ   SSP ਮੋਗਾ       17- ਹਰਜੀਤ ਸਿੰਘ ਪੰਨੂ, ਪੀਪੀਐਸ, SSP ਮੋਗਾ   ਤੋਂ   ਤਬਦੀਲ ਕਰ   AIG ਇੰਟੈਲੀਜੈਂਸ, ਪੰਜਾਬ , ਚੰਡੀਗੜ੍ਹ
Published at : 06 Aug 2016 09:43 AM (IST) Tags: transfers punjab police
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab News: ਸੁਖਬੀਰ ਬਾਦਲ ਦੇ ਟਾਂਕੇ ਲੱਗੀ ਫੋਟੋ ਸਾਹਮਣੇ ਆਈ, ਹਰਸਿਮਰਤ ਕੌਰ ਬੋਲੀਂ- 150 ਤੋਂ ਵੱਧ ਟਾਂਕੇ ਲੱਗੇ, NIA ਜਾਂਚ ਲਈ ਅਮਿਤ ਸ਼ਾਹ ਨੂੰ ਲਿਖਿਆ ਪੱਤਰ...

Punjab News: ਸੁਖਬੀਰ ਬਾਦਲ ਦੇ ਟਾਂਕੇ ਲੱਗੀ ਫੋਟੋ ਸਾਹਮਣੇ ਆਈ, ਹਰਸਿਮਰਤ ਕੌਰ ਬੋਲੀਂ- 150 ਤੋਂ ਵੱਧ ਟਾਂਕੇ ਲੱਗੇ, NIA ਜਾਂਚ ਲਈ ਅਮਿਤ ਸ਼ਾਹ ਨੂੰ ਲਿਖਿਆ ਪੱਤਰ...

Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...

Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...

ਸੁਲਤਾਨਪੁਰ ਲੋਧੀ 'ਚ ਚੌਲਾਂ ਦੀ ਮਿੱਲ 'ਚ ਵਾਪਰਿਆ ਭਿਆਨਕ ਹਾਦਸਾ, 25 ਫੁੱਟ ਡੂੰਘੇ ਟੋਏ 'ਚ ਡਿੱਗੇ ਮਜ਼ਦੂਰ

ਸੁਲਤਾਨਪੁਰ ਲੋਧੀ 'ਚ ਚੌਲਾਂ ਦੀ ਮਿੱਲ 'ਚ ਵਾਪਰਿਆ ਭਿਆਨਕ ਹਾਦਸਾ, 25 ਫੁੱਟ ਡੂੰਘੇ ਟੋਏ 'ਚ ਡਿੱਗੇ ਮਜ਼ਦੂਰ

ਬਰਨਾਲਾ 'ਚ ਡਿਊਟੀ ਦੌਰਾਨ ਅਗਨੀਵੀਰ ਫੌਜੀ ਹੋਇਆ ਸ਼ਹੀਦ! ਪਰਿਵਾਰ 'ਚ ਸੋਗ ਦੀ ਲਹਿਰ; 3 ਸਾਲ ਪਹਿਲਾਂ ਹੋਇਆ ਸੀ ਭਰਤੀ

ਬਰਨਾਲਾ 'ਚ ਡਿਊਟੀ ਦੌਰਾਨ ਅਗਨੀਵੀਰ ਫੌਜੀ ਹੋਇਆ ਸ਼ਹੀਦ! ਪਰਿਵਾਰ 'ਚ ਸੋਗ ਦੀ ਲਹਿਰ; 3 ਸਾਲ ਪਹਿਲਾਂ ਹੋਇਆ ਸੀ ਭਰਤੀ

Punjab News: ਪੰਜਾਬ ਭਾਜਪਾ ਵੱਲੋਂ ਚੋਣਾਂ 'ਚ ਜਿੱਤ ਲਈ ਰਣਨੀਤੀ, ਜ਼ਿਲ੍ਹਾ ਇੰਚਾਰਜ-ਸਹਿ-ਇੰਚਾਰਜ ਦਾ ਐਲਾਨ; ਸਾਬਕਾ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਕਾਂਗਰਸ-ਆਪ-ਅਕਾਲੀ ਦਲ ਤੋਂ...

Punjab News: ਪੰਜਾਬ ਭਾਜਪਾ ਵੱਲੋਂ ਚੋਣਾਂ 'ਚ ਜਿੱਤ ਲਈ ਰਣਨੀਤੀ, ਜ਼ਿਲ੍ਹਾ ਇੰਚਾਰਜ-ਸਹਿ-ਇੰਚਾਰਜ ਦਾ ਐਲਾਨ; ਸਾਬਕਾ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਕਾਂਗਰਸ-ਆਪ-ਅਕਾਲੀ ਦਲ ਤੋਂ...

ਪ੍ਰਮੁੱਖ ਖ਼ਬਰਾਂ

Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...

Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...

Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...

Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...

ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ

ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ

ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ

ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ