News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

ਮੋਦੀ ਦੇ ਫੈਸਲੇ ਖਿਲਾਫ ਬੈਂਕਾਂ ਨੇ ਚੁੱਕਿਆ ਝੰਡਾ

Share:
ਰੋਪੜ: ਸੈਂਟਰਲ ਕੋਆਪਰੇਟਿਵ ਬੈਂਕ 'ਚ 500 ਤੇ 1000 ਦੇ ਨੋਟ ਨਹੀਂ ਲੈਣ ਦੇ ਸਰਕਾਰੀ ਫੈਸਲੇ ਤੋਂ ਜਿੱਥੇ ਜਨਤਾ ਪ੍ਰੇਸ਼ਾਨ ਹੈ, ਉੱਥੇ ਹੀ ਬੈਂਕ ਕਰਮਚਾਰੀ ਵੀ ਜਨਤਾ ਦੇ ਹੱਕ 'ਚ ਨਿੱਤਰਦਿਆਂ ਸਰਕਾਰ ਦੇ ਇਸ ਫੈਸਲੇ ਖਿਲਾਫ ਖੁੱਲ੍ਹ ਕੇ ਸਾਹਮਣੇ ਆਏ ਹਨ। ਅੱਜ ਰੋਪੜ ਦੀ ਸੈਂਟਰਲ ਕੋਆਪਰੇਟਿਵ ਬੈਂਕ ਦੇ ਕਰਮਚਾਰੀਆਂ ਨੇ ਆਰ.ਬੀ.ਆਈ. ਖਿਲਾਫ ਰੋਸ ਜਤਾਉਂਦਿਆਂ ਬੈਂਕ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਤੇ ਨਾਅਰੇਬਾਜ਼ੀ ਕੀਤੀ।
ਕੋਆਪਰੇਟਿਵ ਬੈਂਕ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਦਿਲਰਾਜ ਸਿੰਘ ਨੇ ਸਰਕਾਰ ਦੇ ਇਸ ਫੈਸਲੇ ਨੂੰ ਕਿਸਾਨ ਮਾਰੂ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਕਿਸਾਨਾਂ ਲਈ ਵੱਡੀ ਮੁਸੀਬਤ ਪੈਦਾ ਹੋਈ ਹੈ। ਇਸ ਦਾ ਸਹਿਕਾਰੀ ਬੈਂਕਾਂ 'ਤੇ ਬੁਰਾ ਅਸਰ ਪਏਗਾ ਕਿਉਂਕਿ ਇਹਨਾਂ ਬੈਂਕਾਂ ਵਿੱਚ ਜ਼ਿਆਦਾਤਰ ਕਿਸਾਨਾਂ ਦੇ ਹੀ ਖਾਤੇ ਹਨ। ਅਜਿਹੇ 'ਚ ਕਿਸਾਨ ਆਪਣੇ ਪੁਰਾਣੇ 500 ਤੇ 1000 ਦੇ ਨੋਟ ਬਦਲਾਉਣ ਲਈ ਆਖਰ ਕਿੱਥੇ ਜਾਣ।
ਦਰਅਸਲ ਬੀਤੇ ਦਿਨੀਂ ਆਰ.ਬੀ.ਆਈ. ਵੱਲੋਂ ਸਹਿਕਾਰੀ ਬੈਂਕਾਂ ਨੂੰ ਇੱਕ ਫਰਮਾਨ ਭੇਜਿਆ ਗਿਆ ਸੀ ਜਿਸ ਤਹਿਤ ਕੋਆਪਰੇਟਿਵ ਬੈਂਕਾਂ 'ਚ 500 ਤੇ 1000 ਦੇ ਨੋਟ ਨਾ ਲੈਣ ਦਾ ਹੁਕਮ ਦਿੱਤਾ ਗਿਆ ਸੀ। ਅਜਿਹੇ 'ਚ ਬੈਂਕਾਂ ਨੇ ਪੁਰਾਣੇ ਨੋਟ ਲੈਣੇ ਬੰਦ ਕੀਤੇ ਹੋਏ ਹਨ ਪਰ ਕਿਸਾਨ ਇਸ ਫੈਸਲੇ ਤੋਂ ਬਾਅਦ ਵੱਡੀ ਪ੍ਰੇਸ਼ਾਨੀ 'ਚ ਹਨ।
Published at : 18 Nov 2016 01:49 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab News: ਰਾਜਪੁਰਾ ਤੋਂ ਫਿਰ ਲੱਗਿਆ ਅਕਾਲੀ ਦਲ ਨੂੰ ਝਟਕਾ! ਆਗੂਆਂ ਅਤੇ ਵਰਕਰਾਂ ਨੇ ਆਮ ਆਦਮੀ ਪਾਰਟੀ ਦਾ ਫੜਿਆ ਪੱਲਾ

Punjab News: ਰਾਜਪੁਰਾ ਤੋਂ ਫਿਰ ਲੱਗਿਆ ਅਕਾਲੀ ਦਲ ਨੂੰ ਝਟਕਾ! ਆਗੂਆਂ ਅਤੇ ਵਰਕਰਾਂ ਨੇ ਆਮ ਆਦਮੀ ਪਾਰਟੀ ਦਾ ਫੜਿਆ ਪੱਲਾ

Punjab News: ਐਕਸ਼ਨ ਮੋਡ 'ਚ ਮੁੱਖ ਮੰਤਰੀ ਭਗਵੰਤ ਮਾਨ, ਭਲਕੇ ਪਰਾਲੀ ਪ੍ਰਬੰਧਾਂ ਨੂੰ ਲੈਕੇ ਸੱਦੀ ਵੱਡੀ ਮੀਟਿੰਗ

Punjab News: ਐਕਸ਼ਨ ਮੋਡ 'ਚ ਮੁੱਖ ਮੰਤਰੀ ਭਗਵੰਤ ਮਾਨ, ਭਲਕੇ ਪਰਾਲੀ ਪ੍ਰਬੰਧਾਂ ਨੂੰ ਲੈਕੇ ਸੱਦੀ ਵੱਡੀ ਮੀਟਿੰਗ

Chandigarh News: ਚੰਡੀਗੜ੍ਹ ਦੇ Elante ਮਾਲ 'ਚ ਵੱਡਾ ਹਾਦਸਾ! ਬਾਲ ਅਦਾਕਾਰਾ ਮਾਈਸ਼ਾ ਦੀਕਸ਼ਿਤ ਹੋਈ ਜ਼ਖਮੀ

Chandigarh News: ਚੰਡੀਗੜ੍ਹ ਦੇ Elante ਮਾਲ 'ਚ ਵੱਡਾ ਹਾਦਸਾ! ਬਾਲ ਅਦਾਕਾਰਾ ਮਾਈਸ਼ਾ ਦੀਕਸ਼ਿਤ ਹੋਈ ਜ਼ਖਮੀ

Punjab CM Mann Disease: ਮੁੱਖ ਮੰਤਰੀ ਭਗਵੰਤ ਮਾਨ ਨੂੰ ਹੋਈ ਬਿਮਾਰੀ ਕਿੰਨੀ ਖਤਰਨਾਕ ? ਜਾਣੋ ਲੱਛਣ ਅਤੇ ਬਚਾਅ ਦੇ ਉਪਾਅ 

Punjab CM Mann Disease: ਮੁੱਖ ਮੰਤਰੀ ਭਗਵੰਤ ਮਾਨ ਨੂੰ ਹੋਈ ਬਿਮਾਰੀ ਕਿੰਨੀ ਖਤਰਨਾਕ ? ਜਾਣੋ ਲੱਛਣ ਅਤੇ ਬਚਾਅ ਦੇ ਉਪਾਅ 

Haryana Election: ਸਿਆਸੀ ਮੁਫਾਦਾਂ ਲਈ ਵਰਤਿਆ ਜਾ ਰਿਹਾ 'ਬਲਾਤਕਾਰੀ ਸਾਧ' ? ਰਾਮ ਰਹੀਮ ਦੀ ਰਿਹਾਈ 36 ਸੀਟਾਂ 'ਤੇ ਪਾਏਗੀ ਅਸਰ

Haryana Election: ਸਿਆਸੀ ਮੁਫਾਦਾਂ ਲਈ ਵਰਤਿਆ ਜਾ ਰਿਹਾ 'ਬਲਾਤਕਾਰੀ ਸਾਧ' ? ਰਾਮ ਰਹੀਮ ਦੀ ਰਿਹਾਈ 36 ਸੀਟਾਂ 'ਤੇ ਪਾਏਗੀ ਅਸਰ

ਪ੍ਰਮੁੱਖ ਖ਼ਬਰਾਂ

Petrol Diesel Prices: ਪੈਟਰੋਲ-ਡੀਜ਼ਲ 'ਚ 1.50 ਰੁਪਏ ਦੀ ਕਟੌਤੀ ਸੰਭਵ, ਰੇਟ ਤੈਅ ਕਰਨ ਦੀ ਪ੍ਰਣਾਲੀ 'ਚ ਹੋਣ ਵਾਲਾ ਬਦਲਾਅ

Petrol Diesel Prices: ਪੈਟਰੋਲ-ਡੀਜ਼ਲ 'ਚ 1.50 ਰੁਪਏ ਦੀ ਕਟੌਤੀ ਸੰਭਵ, ਰੇਟ ਤੈਅ ਕਰਨ ਦੀ ਪ੍ਰਣਾਲੀ 'ਚ ਹੋਣ ਵਾਲਾ ਬਦਲਾਅ

ਅਜਵਾਇਣ ਅਤੇ ਗੁੜ ਦਾ ਪਾਣੀ ਪੀਣ ਨਾਲ ਸੀਨੇ 'ਚ ਜੰਮੀ ਬਲਗਮ ਹੋਏਗੀ ਦੂਰ, ਸਰਦੀ-ਖਾਂਸੀ ਤੋਂ ਮਿਲੇਗੀ ਰਾਹਤ, ਇੰਝ ਕਰੋ ਤਿਆਰ

ਅਜਵਾਇਣ ਅਤੇ ਗੁੜ ਦਾ ਪਾਣੀ ਪੀਣ ਨਾਲ ਸੀਨੇ 'ਚ ਜੰਮੀ ਬਲਗਮ ਹੋਏਗੀ ਦੂਰ, ਸਰਦੀ-ਖਾਂਸੀ ਤੋਂ ਮਿਲੇਗੀ ਰਾਹਤ, ਇੰਝ ਕਰੋ ਤਿਆਰ

200 ਸਾਲਾਂ ਵਿੱਚ ਖਤਮ ਹੋ ਜਾਵੇਗਾ ਅੰਟਾਰਕਟਿਕਾ ਦਾ ਗਲੇਸ਼ੀਅਰ? ਵਿਗਿਆਨੀਆਂ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

200 ਸਾਲਾਂ ਵਿੱਚ ਖਤਮ ਹੋ ਜਾਵੇਗਾ ਅੰਟਾਰਕਟਿਕਾ ਦਾ ਗਲੇਸ਼ੀਅਰ? ਵਿਗਿਆਨੀਆਂ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

IPL 2025: ਇਨ੍ਹਾਂ 3 ਖਿਡਾਰੀਆਂ ਦੀ KKR ਤੋਂ ਹੋਏਗੀ ਛੁੱਟੀ ? 25 ਕਰੋੜ ਦੇ ਮਿਸ਼ੇਲ ਸਟਾਰਕ 'ਤੇ ਵੀ ਡਿੱਗ ਸਕਦੀ ਗਾਜ਼

IPL 2025: ਇਨ੍ਹਾਂ 3 ਖਿਡਾਰੀਆਂ ਦੀ KKR ਤੋਂ ਹੋਏਗੀ ਛੁੱਟੀ ? 25 ਕਰੋੜ ਦੇ ਮਿਸ਼ੇਲ ਸਟਾਰਕ 'ਤੇ ਵੀ ਡਿੱਗ ਸਕਦੀ ਗਾਜ਼