- ਹਰਦੀਪ ਸਿੰਘ ਢਿੱਲੋਂ - ਡੀਜੀਪੀ (ਅਮਨ ਕਾਨੂੰਨ) - ਚੇਅਰਮੈਨ, ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ
- ਜਸਮਿੰਦਰ ਸਿੰਘ - ਡੀਜੀਪੀ (ਅੰਦਰੂਨੀ ਨਿਗਰਾਨ ਕਮੇਟੀ-IVC) - ਡੀਜੀਪੀ ਰੇਲਵੇ
- ਐਮ.ਕੇ. ਤਿਵਾਰੀ - ਡੀਜੀਪੀ ਸਹਿ ਪ੍ਰਬੰਧਕੀ ਨਿਰਦੇਸ਼ਨ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ, ਡੀਜੀਪੀ ਪ੍ਰਸ਼ਾਸਨ - ਡੀਜੀਪੀ ਸਹਿ ਪ੍ਰਬੰਧਕੀ ਨਿਰਦੇਸ਼ਨ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ
- ਵੀ.ਕੇ. ਭੰਵਰਾ - ਡੀਜੀਪੀ ਆਧੁਨਿਕੀਕਰਨ, ਡੀਜੀਪੀ ਆਈਟੀ ਐਂਡ ਟੀ - ਡੀਜੀਪੀ ਖ਼ੁਫ਼ੀਆ
- ਆਈ.ਪੀ.ਐਸ. ਸਹੋਤਾ - ਏਡੀਜੀਪੀ ਰੇਲਵੇਜ਼ - ਏਡੀਜੀਪੀ ਪੀਏਪੀ, ਜਲੰਧਰ
- ਕੁਲਦੀਪ ਸਿੰਘ - ਏਡੀਜੀਪੀ ਪੀਏਪੀ - ਏਡੀਜੀਪੀ ਆਈਟੀ ਐਂਡ ਟੀ
- ਗੁਰਪ੍ਰੀਤ ਦਿਓ - ਏਡੀਜੀਪੀ ਆਈਟੀ ਐਂਡ ਟੀ - ਏਡੀਜੀਪੀ ਐਸਟੀਐਫ
- ਜਤਿੰਦਰ ਸਿੰਘ ਔਲਖ - ਆਈਜੀ ਹੈੱਡਕੁਆਟਰਜ਼ - ਆਈਜੀ ਹੈੱਡਕੁਆਟਰਜ਼ ਸਹਿ ਆਈਜੀ ਖ਼ੁਫ਼ੀਆ
- ਹਰਦਿਆਲ ਸਿੰਘ ਮਾਨ - ਡੀਆਈਜੀ ਸਾਈਬਰ ਕ੍ਰਾਈਮ - ਡੀਆਈਜੀ ਖ਼ੁਫ਼ੀਆ
5 ਡੀਜੀਪੀ ਸਮੇਤ ਪੰਜਾਬ ਪੁਲਿਸ ਦੇ 10 ਉੱਚ ਅਧਿਕਾਰੀ ਬਦਲੇ
ਏਬੀਪੀ ਸਾਂਝਾ | 08 Feb 2019 07:22 PM (IST)
ਚੰਡੀਗੜ੍ਹ: ਪੰਜਾਬ ਪੁਲਿਸ ਵਿੱਚ ਉੱਚ ਪੱਧਰ 'ਤੇ ਵੱਡੀ ਰੱਦੋਬਦਲ ਕੀਤੀ ਹੈ। ਪੰਜ ਡੀਜੀਪੀ ਸਮੇਤ 10 ਸੀਨੀਅਰ ਪੁਲਿਸ ਅਫ਼ਸਰ ਬਦਲੇ ਗਏ ਹਨ, ਜਿਨ੍ਹਾਂ ਵਿੱਚ ਪੰਜਾਬ ਪੁਲਿਸ ਦੇ ਮੁਖੀ ਨਾ ਬਣਾਏ ਜਾਣ ਤੋਂ ਖ਼ਫਾ ਚੱਲ ਰਹੇ ਡੀਜੀਪੀ ਮੁਹੰਮਦ ਮੁਸਤਫ਼ਾ ਵੀ ਸ਼ਾਮਲ ਹਨ। ਮੁਸਤਫ਼ਾ ਨੂੰ ਹੁਣ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਭੇਜਿਆ ਗਿਆ ਹੈ। ਬਾਕੀ ਬਦਲੀਆਂ ਦੀ ਸੂਚੀ ਹੇਠ ਦਿੱਤੀ ਗਈ ਹੈ- ਅਧਿਕਾਰੀ ਦਾ ਨਾਂਅ - ਪੁਰਾਣੀ ਥਾਂ - ਨਵਾਂ ਵਿਭਾਗ