ਗੁਰਦਾਸਪਰ ਦੇ ਸਰਹੱਦੀ ਇਲਾਕੇ 'ਚ ਮਿਲੇ 11 ਗ੍ਰਨੇਡ
ਏਬੀਪੀ ਸਾਂਝਾ Updated at: 21 Dec 2020 11:01 AM (IST)
ਜ਼ਿਲ੍ਹਾ ਗੁਰਦਾਸਪੁਰ ਦੇ ਕਸਬੇ ਦੋਰਾਂਗਲਾ ਦੇ ਪਿੰਡ ਸਲਾਚ ਤੋਂ ਪੁਲਿਸ ਨੂੰ ਇੱਕ ਸਰਚ ਆਪਰੇਸ਼ਨ ਦੌਰਾਨ ਖੇਤਾਂ ਵਿੱਚੋਂ 11 ਗ੍ਰਨੇਡ ਬਰਾਮਦ ਹੋਏ ਹਨ
ਸੰਕੇਤਕ ਤਸਵੀਰ
NEXT PREV
ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਕਸਬੇ ਦੋਰਾਂਗਲਾ ਦੇ ਪਿੰਡ ਸਲਾਚ ਤੋਂ ਪੁਲਿਸ ਨੂੰ ਇੱਕ ਸਰਚ ਆਪਰੇਸ਼ਨ ਦੌਰਾਨ ਖੇਤਾਂ ਵਿੱਚੋਂ 11 ਗ੍ਰਨੇਡ ਬਰਾਮਦ ਹੋਏ ਹਨ। ਸਵਾਲ ਇਹ ਹੈ ਕਿ ਕੀ ਪਾਕਿਸਤਾਨ ਦੇ ਡ੍ਰੋਨ ਭਾਰਤ ਨੂੰ ਹਥਿਆਰ ਤੇ ਹੈਂਡ ਗ੍ਰੇਨੇਡ ਭੇਜ ਰਹੇ ਹਨ?