ਅੰਮ੍ਰਿਤਸਰ: ਬੀਐਸਐਫ ਤੇ ਐਨਸੀਬੀ ਨੇ ਕਰੀਬ ਢਾਈ ਕਿੱਲੋ ਚਿੱਟਾ ਬਰਾਮਦ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਬੀਐਸਐਫ ਤੇ ਐਨਸੀਬੀ ਨੇ ਸਾਂਢੇ ਆਪਰੇਸ਼ਨ ਦੌਰਾਨ ਸ਼ਹਿਰ ਦੇ ਬੀਓਪੀ ਕੱਕੜ ਤੋਂ 2 ਕਿੱਲੋ 400 ਗਰਾਮ ਹੌਰੋਇਨ ਬਰਾਮਦ ਕੀਤੀ ਹੈ। ਕੌਮਾਂਤਰੀ ਬਾਜ਼ਾਰ ਵਿੱਚ ਇਸ ਦੀ ਕਾਮਤ 12 ਕਰੋੜ ਰੁਪਏ ਦੱਸੀ ਜਾ ਰਹੀ ਹੈ।