ਅੰਮ੍ਰਿਤਸਰ: ਇੱਥੋਂ ਦੀ ਦਿਹਾਤੀ ਪੁਲਸ ਨੇ ਚੱਕ ਮਿਸ਼ਰੀ ਖਾਂ ਪਿੰਡ 'ਚ ਬੀਤੀ ਰਾਤ ਕੀਤੇ ਸਰਚ ਆਪ੍ਰੇਸ਼ਨ ਦੌਰਾਨ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ ਦੌਰਾਨ ਪੁਲਿਸ ਨੇ 400 ਲੀਟਰ ਨਾਜਾਇਜ਼ ਸ਼ਰਾਬ, 1,16,000 ਕਿੱਲੋ ਲਾਹਣ, 10 ਚਾਲੂ ਭੱਠੀਆਂ, 20 ਡਰੰਮ ਤੇ 7 ਗੈਸ ਸਲੰਡਰ ਬਰਾਮਦ ਕੀਤੇ ਹਨ।
ਪੁਲਿਸ ਨੇ ਇਸ ਬਰਾਮਦਗੀ ਦੇ ਨਾਲ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ: Shehnaaz Gill ਨੇ ਕੈਨੇਡਾ ਦੀਆਂ ਸੜਕਾਂ 'ਤੇ ਇਸ ਗਾਣੇ 'ਤੇ ਕੀਤਾ ਡਾਂਸ, ਸੋਸ਼ਲ ਮੀਡੀਆ 'ਤੇ ਵੀਡੀਓ ਵਾਈਰਲ
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਬੋਲਿਆ ਵੱਡਾ ਹਮਲਾ, ਬੋਲੇ ਅਫਵਾਹਾਂ ਦਾ ਧੂੰਆਂ ਉੱਥੋਂ ਹੀ ਉੱਠਦਾ, ਜਿੱਥੇ ਸਾਡੇ ਨਾਂ ਨਾਲ ਅੱਗ ਲੱਗਦੀ...
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904