ਮੁਹਾਲੀ: ਪੰਜਾਬ ਦੇ ਜ਼ਿਲ੍ਹਾ ਮੁਹਾਲੀ ਤੋਂ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਇੱਕ 81 ਸਾਲਾ ਔਰਤ ਕੋਰੋਨਾਵਾਇਰਸ ਨਾਲ ਲੜਈ ਲੜ੍ਹ ਕੇ ਸਿਹਤਯਾਬ ਹੋ ਗਈ ਹੈ। ਸੋਮਵਾਰ ਨੂੰ ਉਸਨੂੰ ਮੁਹਾਲੀ ਦੇ ਮੈਕਸ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਬਜ਼ੁਰਗ ਔਰਤ ਨੂੰ ਸ਼ੂਗਰ ਤੇ ਹਾਈਪਰਟੈਨਸ਼ਨ ਸੀ। ਉਸ ਦੇ ਪੰਜ ਸਟੈਂਟ ਵੀ ਸਨ, ਜੋ ਜਿਆਦਾਤਰ ਕੋਰੋਨਰੀ ਨਾੜੀਆਂ ਨੂੰ ਖੁੱਲ੍ਹਾ ਰੱਖਣ ਲਈ ਇਸਤੇਮਾਲ ਕੀਤੇ ਜਾਂਦੇ ਸਨ। ਮਹਿਲਾ ਫੇਜ਼ 5 ਦੀ ਵਸਨੀਕ ਹੈ, ਉਸ ਨੇ ਮਾਰਚ ਵਿੱਚ ਸਕਾਰਾਤਮਕ ਟੈਸਟ ਕੀਤਾ ਸੀ ਤੇ ਉਸ ਨੂੰ ਸ਼ੁਰੂ ਵਿੱਚ ਸਿਵਲ ਹਸਪਤਾਲ ਖਰੜ ਦੇ ਇੱਕ ਅਲੱਗ ਥਲੱਗ ਵਾਰਡ ਵਿੱਚ ਰੱਖਿਆ ਗਿਆ ਸੀ। ਇਹ ਔਰਤ ਇੱਕ 27 ਸਾਲਾਂ ਦੀ ਔਰਤ ਦੀ ਮਕਾਨ ਮਾਲਕ ਸੀ, ਜੋ ਕੋਰੋਨਾ ਪੌਜ਼ੇਟਿਵ ਸੀ। 27 ਸਾਲਾ ਔਰਤ 23 ਸਾਲਾ ਔਰਤ ਦੀ ਦੋਸਤ ਹੈ ਜੋ ਚੰਡੀਗੜ੍ਹ ਵਿੱਚ ਸਕਾਰਾਤਮਕ ਪਾਈ ਗਈ ਸੀ।
ਮੁਹਾਲੀ ਤੋਂ ਚੰਗੀ ਖ਼ਬਰ, 81 ਸਾਲਾ ਮਹਿਲਾ ਕੋਰੋਨਾ ਨਾਲ ਲੜ ਹੋਈ ਠੀਕ
ਏਬੀਪੀ ਸਾਂਝਾ
Updated at:
06 Apr 2020 03:31 PM (IST)
ਪੰਜਾਬ ਦੇ ਜ਼ਿਲ੍ਹਾ ਮੁਹਾਲੀ ਤੋਂ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਇੱਕ 81 ਸਾਲਾ ਔਰਤ ਕੋਰੋਨਾਵਾਇਰਸ ਨਾਲ ਲੜਈ ਲੜ੍ਹ ਕੇ ਸਿਹਤਯਾਬ ਹੋ ਗਈ ਹੈ। ਸੋਮਵਾਰ ਨੂੰ ਉਸਨੂੰ ਮੁਹਾਲੀ ਦੇ ਮੈਕਸ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
- - - - - - - - - Advertisement - - - - - - - - -