ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਮਾਰੀ ਗੋਲੀ, ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਏਬੀਪੀ ਸਾਂਝਾ Updated at: 05 Oct 2019 12:38 PM (IST)
ਮੁਕਤਸਰ ਦੇ ਪਿੰਡ ਤਖ਼ਤ ਮਲਾਣਾ ਦੀ ਹੱਦ ‘ਤੇ ਸਵੇਰੇ ਕਰੀਬ ਚਾਰ ਵਜੇ ਕੁਝ ਅਣਪਛਾਤੇ ਲੋਕਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਗੋਲੀ ਮਾਰ ਦਿੱਤੀ ਗਈ।
NEXT PREV
ਮੁਕਤਸਰ: ਇੱਥੇ ਦੇ ਪਿੰਡ ਤਖ਼ਤ ਮਲਾਣਾ ਦੀ ਹੱਦ ‘ਤੇ ਸਵੇਰੇ ਕਰੀਬ ਚਾਰ ਵਜੇ ਕੁਝ ਅਣਪਛਾਤੇ ਲੋਕਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਗੋਲੀ ਮਾਰ ਦਿੱਤੀ ਗਈ। ਇਸ ‘ਚ 45 ਸਾਲਾ ਗ੍ਰੰਥੀ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਦਾ ਇਲਾਜ਼ ਇੱਕ ਨਿਜੀ ਹਸਪਤਾਲ ‘ਚ ਕਰਵਾਇਆ ਜਾ ਰਿਹਾ ਹੈ। ਉਧਰ ਪੁਲਿਸ ਵੀ ਪੂਰੇ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ।