Punjab News: ਆਮ ਆਦਮੀ ਪਾਰਟੀ (AAP) ਨੇ ਅੱਜ ਪੰਜਾਬ ਵਿੱਚ 27 ਹਲਕਾ ਇੰਚਾਰਜ ਅਤੇ ਇੱਕ ਟਰੇਡ ਵਿੰਗ ਕੋਆਰਡੀਨੇਟਰ ਨਿਯੁਕਤ ਕੀਤਾ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, 'ਆਪ' ਹਾਈਕਮਾਨ ਨੇ ਪੰਜਾਬ ਵਿੱਚ ਜ਼ਮੀਨੀ ਪੱਧਰ 'ਤੇ ਪਾਰਟੀ ਦਾ ਵਿਸਥਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਅੱਜ ਹਲਕਾ ਇੰਚਾਰਜਾਂ ਦੀ ਸੂਚੀ ਜਾਰੀ ਕੀਤੀ।

ਉਨ੍ਹਾਂ ਨੇ ਨਵੇਂ ਨਿਯੁਕਤ ਹਲਕਾ ਇੰਚਾਰਜਾਂ ਨੂੰ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਲਈ ਵਧਾਈ ਵੀ ਦਿੱਤੀ। ਇਨ੍ਹਾਂ ਨਿਯੁਕਤੀਆਂ ਨੇ 'ਆਪ' ਵਰਕਰਾਂ ਵਿੱਚ ਵੀ ਉਤਸ਼ਾਹ ਪੈਦਾ ਕੀਤਾ ਹੈ। ਹੇਠਾਂ ਦੇਖੋ ਕਿਸ-ਕਿਸ ਨੂੰ ਜ਼ਿੰਮੇਵਾਰੀ ਮਿਲੀ ਹੈ। 

ਹਲਕਾਇੰਚਾਰਜ
ਦਸੂਹਾਗਗਨਦੀਪ ਚੀਮਾ
ਗੜ੍ਹਸ਼ੰਕਰਚਰਨਜੀਤ ਸਿੰਘ ਚੰਨੀ
ਹੁੁਸ਼ਿਆਰਪੁਰਅਮਰਜੋਤ ਸਿੰਘ ਸੈਣੀ
ਉੜਮੁੜਕੇਸ਼ਵ ਸਿੰਘ ਸੈਣੀ
ਜਲੰਧਰ ਉੱਤਰੀਵਿਜੈ ਭਾਟੀਆ
ਕਪੂਰਥਲਾਗੋਬਿੰਦ ਸਿੰਘ
ਬੰਗਾਪਵਨਜੀਤ ਸਿੰਘ ਸਿੱਧੂ
ਅਜਨਾਲਾਲਵਪ੍ਰੀਤ ਸਿੰਘ
ਰਾਜਾਸਾਂਸੀਲਖਵਿੰਦਰ ਸਿੰਘ

 

ਅੰਮ੍ਰਿਤਸਰ ਉੱਤਰੀਵਿਸਾਖਾ ਸਿੰਘ
ਡੇਰਾ ਬਾਬਾ ਨਾਨਕ ਜਤਿੰਦਰ ਸਿੰਘ ਹੈਪੀ
ਫਤਿਹਗੜ੍ਹ ਚੂੜੀਆ ਗਗਨਦੀਪ ਸਿੰਘ
ਸ੍ਰੀ ਹਰਗੋਬਿੰਦਪੁਰਹਰਜਿੰਦਰ ਸਿੰਘ ਜਿੰਦਾ
ਭਾਓ

ਪਵਨਕੁਮਾਰ

ਪਠਾਨਕੋਟ ਸਾਰਥਕ ਮਹਾਜਨ
ਅਮਲੋਹਅਵਤਾਰ ਟੇਂਨੀ
ਦਾਖਾਪਰਮਿੰਦਰ ਸਿੰਘ ਸਿੱਧੂ
ਸਮਰਾਲਾਜਸਪ੍ਰੀਤ ਸਿੰਘ ਗੁਰਲਾਲ
ਆਤਮਨਗਰ ਕੋਮਲਪ੍ਰੀਤ ਸਿੰਘ
ਅਮਰਗੜ੍ਹਹਰਪ੍ਰੀਤ ਸਿੰਘ
ਮਲੇਰਕੋਟਲਾਸੰਤੋਸ਼ ਸਿੰਘ
ਰਾਜਪੁਰਾਰਿਤੇਸ਼ ਬਾਂਸਲ
ਸੰਗਰੂਰਗੁਰਪ੍ਰੀਤ ਸਿੰਘ ਚੰਨੋ
ਖਰੜਨਵਦੀਪ ਸੈਣੀ
ਅਬੋਹਰਰਣਧੀਰ ਸਿੰਘ ਗਾਬਾ
ਗਿਦੜਬਾਹਾਕਿਰਨਪਾਲ ਸਿੰਘ
ਰੂਪਨਗਰਸ਼ਿਵ ਕੁਮਾਰ ਲਾਲਪੁਰਾ
ਖਰੜ (ਕਾਰਡੀਨੇਟਰ) ਵਿਨੋਦ ਕਪੂਰ