'ਆਪ' ਵੱਲੋਂ ਦੂਜੀ ਸੂਚੀ ਜਾਰੀ
ਏਬੀਪੀ ਸਾਂਝਾ | 18 Aug 2016 12:25 PM (IST)
ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ‘ਆਪ’ ਨੇ ਅੰਮ੍ਰਿਤਸਰ ਵਿੱਚ ਦੂਜੀ ਸੂਚੀ ‘ਚ 14 ਉਮੀਦਵਾਰਾਂ ਦਾ ਐਲਾਨ ਕੀਤਾ। Attari(SC): Jaswinder Singh Jahangir Ludhiana East: Daljeet Singh Grewal Samrala: Sarbans Singh Manki Amloh: Gurpreet Singh Bhatti Dirba(SC): Harpal Singh Cheema Sunam: Aman Arora Patiala Rural: Karanvir Singh Tiwana Ghanaur: Anu Randhawa Nabha(SC): Dev Mann Malout(SC): Baldev Singh Azad Sham Chaurashi(SC): Dr. Ravjot Singh Talwandi Sabo: Prof. Baljinder Kaur Jaito(SC): Master Baldev Singh