ਲੁਧਿਆਣਾ: ਸੀਬੀਆਈ ਨੇ ਚੰਦਰ ਸ਼ੇਖਰ ADG, ਡਾਇਰੈਕਟੋਰੇਟ ਆਫ ਰੈਵੀਨਿਊ ਇੰਟੈਲੀਜੈਂਸ ਲੁਧਿਆਣਾ ਸਮੇਤ ਦੋ ਲੋਕਾਂ ਨੂੰ 25 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀ ਤੋਂ ਬਾਅਦ ਮੁਲਜ਼ਮਾਂ ਦੇ ਟਿਕਾਣਿਆਂ 'ਤੇ ਸੀਬੀਆਈ ਲਗਾਤਾਰ ਦਿੱਲੀ, ਨੋਇਡਾ ਤੇ ਲੁਧਿਆਣਾ ਛਾਪਾਮਾਰੀ ਕਰ ਰਹੀ ਹੈ।