ਬਠਿੰਡਾ: ਪੰਜਾਬ ਦੇ ਬਠਿੰਡਾ ‘ਚ ਕੁਝ ਦਿਨ ਪਹਿਲਾਂ ਹੋਈ ਬਾਰਸ਼ ਨੇ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਸੀ। ਕੁਝ ਦਿਨ ਪਹਿਲਾਂ ਹੋਈ ਬਾਰਸ਼ ਨੇ ਸੜਕਾਂ ਦੇ ਨਾਲ-ਨਾਲ ਲੋਕਾਂ ਦੇ ਘਰਾ ‘ਚ ਵੀ ਪਾਣੀ ਭਰ ਦਿੱਤਾ ਸੀ। ਅਜੇ ਲੋਕਾਂ ਨੂੰ ਇਸ ਆਫਤ ਤੋਂ ਪੂਰੀ ਤਰ੍ਹਾਂ ਨਿਜਾਤ ਨਹੀਂ ਮਿਲੀ ਸੀ ਕਿ ਤਾਜ਼ਾ ਬਾਰਸ਼ ਨੇ ਇੱਕ ਵਾਰ ਫੇਰ ਤੋਂ ਹਾਲਾਤ ਪਹਿਲਾਂ ਵਾਂਗ ਹੀ ਕਰ ਦਿੱਤੇ ਹਨ।
ਹਾਲ ਹੀ ‘ਚ ਹੋਈ ਬਾਰਸ਼ ਨਾਲ ਕਈ ਇਲਾਕਿਆਂ ‘ਚ ਕੁਝ ਫੁੱਟ ਪਾਣੀ ਜਮਾ ਹੋ ਗਿਆ। ਇਸ ਦੌਰਾਨ ਫਿਰ ਤੋਂ ਲੋਕਾਂ ਦੇ ਘਰਾਂ ‘ਚ ਪਾਣੀ ਵੜ੍ਹ ਗਿਆ। ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਵਰ੍ਹੇ ਮੀਂਹ ਨੇ ਪ੍ਰਸਾਸ਼ਨ ਦੀ ਪੋਲ ਖੋਲ੍ਹ ਦਿੱਤੀ ਹੈ।
ਬਠਿੰਡਾ ਫਿਰ ਹੋਇਆ ਪਾਣੀਓਂ-ਪਾਣੀ
ਏਬੀਪੀ ਸਾਂਝਾ
Updated at:
23 Jul 2019 11:26 AM (IST)
ਪੰਜਾਬ ਦੇ ਬਠਿੰਡਾ ‘ਚ ਕੁਝ ਦਿਨ ਪਹਿਲਾਂ ਹੋਈ ਬਾਰਸ਼ ਨੇ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਸੀ। ਕੁਝ ਦਿਨ ਪਹਿਲਾਂ ਹੋਈ ਬਾਰਸ਼ ਨੇ ਸੜਕਾਂ ਦੇ ਨਾਲ-ਨਾਲ ਲੋਕਾਂ ਦੇ ਘਰਾ ‘ਚ ਵੀ ਪਾਣੀ ਭਰ ਦਿੱਤਾ ਸੀ।
- - - - - - - - - Advertisement - - - - - - - - -