Punjab News: 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਅਕਾਲੀ ਦਲ ਪੁਨਰਸੁਰਜੀਤ ਨੇ ਆਪਣੇ ਸੰਗਠਨ ਨੂੰ ਮਜ਼ਬੂਤ ​​ਕਰਨ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ। ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਅਤੇ ਕੋਰ ਕਮੇਟੀ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ, 30 ਹਲਕਾ ਕੋਆਰਡੀਨੇਟਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਹੈ।

Continues below advertisement

ਪਾਰਟੀ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਕੋਆਰਡੀਨੇਟਰ ਨਿਯੁਕਤ ਕਰਨ ਦੀ ਯੋਜਨਾ ਬਣਾ ਰਹੀ ਹੈ। ਪਹਿਲੀ ਲਿਸਟ ਵਿੱਚ 30 ਹਲਕਿਆਂ ਲਈ ਜ਼ਿੰਮੇਵਾਰੀ ਦਿੱਤੀ ਗਈ ਹੈ।

Continues below advertisement

ਪੱਟੀ- ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂਡੇਰਾ ਬਾਬਾ ਨਾਨਕ - ਸਰਦਾਰ ਸੁੱਚਾ ਸਿੰਘ ਛੋਟੇਪੁਰਭੁਲੱਥ - ਬੀਬੀ ਜਗੀਰ ਕੌਰਅਜਨਾਲਾ- ਡਾ. ਰਤਨ ਸਿੰਘ ਅਜਨਾਲਾਨਕੋਦਰ- ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾਲਹਿਰਾਗਾਗਾ- ਸਰਦਾਰ ਪਰਮਿੰਦਰ ਸਿੰਘ ਢੀਂਡਸਾਸੁਨਾਮ-ਭਾਈ ਗੋਬਿੰਦ ਸਿੰਘ ਲੌਂਗੋਵਾਲਫਿਲੌਰ - ਸਰਦਾਰ ਸਰਵਣ ਸਿੰਘ ਫਿਲੌਰਬਰਨਾਲਾ-ਸਰਦਾਰ ਗਗਨਜੀਤ ਸਿੰਘ ਬਰਨਾਲਾਸੰਗਰੂਰ- ਪ੍ਰਕਾਸ਼ ਚੰਦ ਗਰਗਸਨੌਰ- ਸਰਦਾਰ ਹਰਿੰਦਰਪਾਲ ਸਿੰਘ ਚੰਦੂਮਾਜਰਾਬੱਸੀ ਪਠਾਣਾ - ਜੱਜ ਸਰਦਾਰ ਨਿਰਮਲ ਸਿੰਘ

ਅਟਾਰੀ- ਸਰਦਾਰ ਅਜੈਪਾਲ ਸਿੰਘ ਮੀਰਾਂਕੋਟਬਾਬਾ ਬਕਾਲਾ - ਸਰਦਾਰ ਰਣਜੀਤ ਸਿੰਘ ਛੱਜਲਵੱਡੀਜ਼ੀਰਾ- ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦਆਦਮਪੁਰ- ਸਰਦਾਰ ਜਰਨੈਲ ਸਿੰਘ ਗੜ੍ਹਦੀਵਾਲਉੜਮੁੜ ਟਾਂਡਾ- ਸਰਦਾਰ ਮਨਜੀਤ ਸਿੰਘ ਦਸੂਹਾਬਲਾਚੌਰ- ਅਮਿਤ ਸੇਠੀ ਥੋਪੀਆਜਲੰਧਰ ਛਾਉਣੀ-ਬੀਬੀ ਹਰਜੀਤ ਕੌਰ ਤਲਵੰਡੀਅਮਲੋਹ- ਸਰਦਾਰ ਬਲਤੇਜ ਸਿੰਘ ਮਹਿਦੂਦਨਵਾਂਸ਼ਹਿਰ- ਸਰਦਾਰ ਮਹਿੰਦਰ ਸਿੰਘ ਹੁਸੈਨਪੁਰਫਰੀਦਕੋਟ- ਸਰਦਾਰ ਅਮਨਿੰਦਰ ਸਿੰਘ ਬੰਨੀ ਬਰਾੜਘਨੌਰ- ਸਰਦਾਰ ਭੁਪਿੰਦਰ ਸਿੰਘ ਸੇਖੂਪੁਰਨਾਭਾ- ਸਰਦਾਰ ਰਵਿੰਦਰ ਸਿੰਘ ਸ਼ਾਹਪੁਰ

ਸਮਾਣਾ- ਸਰਦਾਰ ਚਰਨਜੀਤ ਸਿੰਘ ਮਾਵੀਪਟਿਆਲਾ ਦਿਹਾਤੀ - ਸਰਦਾਰ ਰਣਧੀਰ ਸਿੰਘ ਰੱਖੜਾਡੇਰਾਬੱਸੀ - ਬੀਬੀ ਰਜਿੰਦਰ ਕੌਰਫਿਰੋਜ਼ਪੁਰ ਦਿਹਾਤੀ - ਡਾ. ਮੋਹਨ ਸਿੰਘ ਲਾਲਕਾਸ਼ਾਮਚੌਰਾਸੀ- ਸਰਦਾਰ ਮਦਨ ਮੋਹਨ ਸਿੰਘਬੁਢਲਾਡਾ- ਮਲਕੀਤ ਸਿੰਘ ਸਮਾਉ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।