ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਪ੍ਰਧਾਨ ਤਜਿੰਦਰ ਸਿੰਘ ਸੰਘਰੇੜੀ ਨੇ ਜ਼ਿਲ੍ਹੇ ਦੇ ਸੰਗਠਨਾਤਮਕ ਢਾਂਚੇ ਦੀ ਘੋਸ਼ਣਾ ਕਰ ਦਿੱਤੀ ਹੈ। ਇਸ ਮੁਤਾਬਕ ਅਮਰਜੀਤ ਸਿੰਘ ਘਾਬਦਾ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ। ਜਾਰੀ ਕੀਤੀ ਗਈ ਸੂਚੀ ਅਨੁਸਾਰ ਜਸਵੰਤ ਸਿੰਘ ਦੇਹਲਾ, ਜਸਪਾਲ ਸਿੰਘ ਕਲੇਰਾਂ, ਹਰਜਿੰਦਰ ਸਿੰਘ ਜਲਨ, ਝੰਡਾ ਸਿੰਘ ਖੇਤਲਾ ਅਤੇ ਨਾਜਰ ਸਿੰਘ ਖਾਨਪੁਰ ਨੂੰ ਸੀਨੀਅਰ ਉਪ ਪ੍ਰਧਾਨ ਬਣਾਇਆ ਗਿਆ ਹੈ।
ਉਪ ਪ੍ਰਧਾਨਾਂ ਵਿੱਚ ਬਲਵਿੰਦਰ ਸਿੰਘ ਰਾਇਧਰਾਣਾ, ਹਰਜਿੰਦਰ ਸਿੰਘ ਰਾਮਗੜ੍ਹ ਸੰਧੂਆ, ਸਰਬਜੀਤ ਸਿੰਘ ਸੁਰਜਨ ਭੈਣੀ, ਅਵਤਾਰ ਸਿੰਘ ਬਮਾਲ, ਡੋਗਰ ਸਿੰਘ ਕਾਤਰੋਂ, ਦਰਸ਼ਨ ਸਿੰਘ ਠੇਕੇਦਾਰ, ਬਲਵਿੰਦਰ ਸਿੰਘ ਬੀਰਕਲਾਂ, ਮੁਹੰਮਦ ਸਲੀਮ, ਹਰਵਿੰਦਰ ਸਿੰਘ ਮਹਿਸਮਪੁਰ, ਰਣਜੀਤ ਸਿੰਘ ਬਲਵਾ਼ੜ ਕਲਾਂ, ਬਲਵੀਰ ਸਿੰਘ ਮੱਲੀ ਰੱਤਾਖੇੜਾ, ਜੱਗਰ ਸਿੰਘ ਖਨਾਲ ਖੁਰਦ, ਰਛਪਾਲ ਸਿੰਘ ਨੀਲੋਵਾਲ ਅਤੇ ਗੁਰਤੇਜ ਸਿੰਘ ਖਡਿਆਲ ਦੇ ਨਾਮ ਸ਼ਾਮਲ ਹਨ।
ਕਰਮਜੀਤ ਸਿੰਘ ਖੜਾ ਮਹਲਾਂ, ਹਰਬੰਸ ਸਿੰਘ ਮਿੱਠੂ ਕਣਕਵਾਲ, ਜਗਤਾਰ ਸਿੰਘ ਤਾਰੀ ਖੋਖਰ, ਗੁਰਮੇਲ ਸਿੰਘ ਖਨਾਲ ਕਲਾਂ, ਕਰਮਜੀਤ ਸਿੰਘ ਰਟੋਲਾਂ, ਕਿਰਪਾਲ ਸਿੰਘ ਲਾਡ ਬੰਜਾਰਾ ਨੂੰ ਮੁੱਖ ਸਲਾਹਕਾਰ ਬਣਾਇਆ ਗਿਆ ਹੈ ਅਤੇ ਗੁਰਦੀਪ ਸਿੰਘ ਛਾਹੜ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।
ਜਨਰਲ ਸਕੱਤਰਾਂ (ਮਹਾਸਚਿਵਾਂ) ਵਿੱਚ ਪਰਮਜੀਤ ਸਿੰਘ ਜੰਮੂ ਮੰਡਵੀ, ਜਗਰੂਪ ਸਿੰਘ ਚੰਗਲੀ, ਪਰਮਜੀਤ ਸਿੰਘ ਧੂਰਾ, ਭੁਪਿੰਦਰ ਸਿੰਘ ਸਿੱਧੂ, ਸੁਖਦੇਵ ਸਿੰਘ ਬਰਾਡ, ਜਗਪਾਲ ਸਿੰਘ ਜੱਗਾ, ਇੰਦਰਜੀਤ ਸਿੰਘ ਬੰਟੀ ਮੰਗਵਾਲ, ਗੁਰਮੀਤ ਸਿੰਘ ਭੱਟੀਵਾਲ, ਦਲਵਾਰ ਸਿੰਘ ਨਾਗਰਾ, ਕਰਤਾਰ ਸਿੰਘ ਧਰਮਗੜ੍ਹ ਅਤੇ ਹਰਜਿੰਦਰ ਸਿੰਘ ਢੰਡੋਲੀ ਦੇ ਨਾਮ ਸ਼ਾਮਲ ਹਨ।
ਸਕੱਤਰਾਂ ਦੀ ਸੂਚੀ ਕੁੱਝ ਇਸ ਤਰ੍ਹਾਂ ਹੈ
ਜਦਕਿ ਸਕੱਤਰਾਂ ਦੀ ਸੂਚੀ ਵਿੱਚ ਹਰਵਿੰਦਰ ਸਿੰਘ ਰੋਡੇਵਾਲਾ, ਨਿਰਮਲ ਸਿੰਘ ਭਾਠੂਆਂ, ਦਲਬੀਰ ਸਿੰਘ ਲਹਿਰਾ, ਸੀਸਪਾਲ ਬਨਾਰਸੀ, ਹਰਪਾਲ ਸਿੰਘ ਧੂਰੀ, ਗੁਰਤੇਜ ਸਿੰਘ, ਨਰਿੰਦਰ ਸਿੰਘ ਬਲਿਆਲ, ਸਰਬਜੀਤ ਸਿੰਘ ਬਿੱਲਾ, ਨਿਰਮਲ ਸਿੰਘ (ਲੀਲਾ) ਤੋਲਾਵਾਲ, ਬਲਵੀਰ ਸਿੰਘ ਘਾਸੀਵਾਲ, ਯਾਦਵਿੰਦਰ ਸਿੰਘ ਯਾਦੂ ਰੱਤਾਖੇੜਾ, ਸੁਭਾਸ਼ ਗੋਯਲ ਦਿੜਬਾ, ਜਗਸੀਰ ਸਿੰਘ ਜੱਸਾ ਛਾਜਲਾ, ਸੁਖਵਿੰਦਰ ਸਿੰਘ ਬਿੱਟੂ ਮਹਲਾਂ, ਗੁਰਮੁੱਖ ਸਿੰਘ ਸੰਗਤਪੁਰਾ, ਲਖਵਿੰਦਰ ਸਿੰਘ ਢੰਡੋਲੀ, ਬਿਮਲਜੀਤ ਸਿੰਘ ਖਨਾਲ ਕਲਾਂ, ਜਗਸੀਰ ਸਿੰਘ ਮੋੜਾਂ, ਦਮਨਜੀਤ ਸਿੰਘ ਭਵਾਨਕੜ੍ਹ ਅਤੇ ਕਰਨੈਲ ਸਿੰਘ ਦੇ ਨਾਮ ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।