Punjab Election: ਪੰਜਾਬ ਦੇ ਚੋਣ ਨਤੀਜਿਆਂ ਨੇ ਇਸ ਵਾਰ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਪੰਜਾਬ ਦੀਆਂ ਦੋ ਸੀਟਾਂ ਉੱਤੇ ਪੰਥਕ ਉਮੀਦਵਾਰਾਂ ਦੀ ਜਿੱਤ ਤਕਰਬੀਨ ਤੈਅ ਹੈ। ਫਰੀਦਕੋਟ ਤੋ ਸਰਬਜੀਤ ਸਿੰਘ ਖਾਲਸਾ 57107 ਵੋਟਾਂ ਦੀ ਲੀਡ ਨਾਲ ਅੱਗੇ ਚਲ ਰਹੇ ਹਨ। ਉੱਥੇ ਹੀ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦੀ 1 ਲੱਖ 18 ਹਜ਼ਾਰ ਤੋਂ ਵੱਧ ਦੀ ਲੀਡ ਹੈ।
ਦਿੱਲੀ ਚੋਣ ਨਤੀਜੇ 2025
(Source: ECI/ABP News)
Punjab Election: ਪੰਥ ਨੇ ਚੁਣੇ ਆਪਣੇ ਲੀਡਰ, ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਤੇ ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖ਼ਾਲਸਾ ਦੇ ਜਿੱਤ ਵੱਲ ਵਧੇ ਕਦਮ
ABP Sanjha
Updated at:
04 Jun 2024 01:11 PM (IST)
Edited By: Gurvinder Singh
ਪੰਜਾਬ ਦੀਆਂ ਦੋ ਸੀਟਾਂ ਉੱਤੇ ਪੰਥਕ ਉਮੀਦਵਾਰਾਂ ਦੀ ਜਿੱਤ ਤਕਰਬੀਨ ਤੈਅ ਹੈ। ਫਰੀਦਕੋਟ ਤੋ ਸਰਬਜੀਤ ਸਿੰਘ ਖਾਲਸਾ 57107 ਵੋਟਾਂ ਦੀ ਲੀਡ ਨਾਲ ਅੱਗੇ ਚਲ ਰਹੇ ਹਨ। ਉੱਥੇ ਹੀ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦੀ 1 ਲੱਖ 18 ਹਜ਼ਾਰ ਤੋਂ ਵੱਧ ਦੀ ਲੀਡ ਹੈ।
ਪੰਜਾਬ ਲੋਕ ਸਭਾ ਚੋਣਾਂ