ਬੀਐਸਐਫ ਨੇ ਕੌਮਾਂਤਰੀ ਸਰਹੱਦ ਨੇੜਿਓਂ ਛੇ ਭਾਰਤੀ ਨਾਗਰਿਕ ਹਿਰਾਸਤ 'ਚ ਲਏ
ਏਬੀਪੀ ਸਾਂਝਾ | 09 Jan 2021 08:45 AM (IST)
ਡੀਆਈਜੀ ਬੀਐਸਐਫ ਭੁਪਿੰਦਰ ਸਿੰਘ ਮੁਤਾਬਕ ਇਨਾਂ ਕੋਲੋਂ ਕੋਈ ਹਥਿਆਰ ਜਾਂ ਹੋਰ ਕੋਈ ਇਤਰਾਜਯੋਗ ਚੀਜ ਨਹੀਂ ਮਿਲੀ ਪਰ ਪਾਕਿਸਤਾਨੀ ਨਾਗਰਿਕ ਹੋਣ ਕਰਕੇ ਪ੍ਰੋਟੋਕੋਲ ਮੁਤਾਬਕ ਇਨਾਂ ਕੋਲੋਂ ਡੂੰਘਾਈ ਨਾਲ ਪੜਤਾਲ ਜਾਰੀ ਹੈ।
ਬੀਐਸਐਫ ਵੱਲੋਂ ਬੀਤੀ ਰਾਤ ਭਾਰਤ-ਪਾਕਿਸਤਾਨ ਕੌਮਾਂਤਰੀ ਸੀਮਾ ਪੁਲ ਮੋਰਾਂ, ਅੰਮ੍ਰਿਤਸਰ ਨੇੜੇ ਭਾਰਤੀ ਖੇਤਰ (ਕੰਡਿਆਲੀ ਤਾਰੋਂ ਪਾਰ) 'ਚ ਸ਼ੱਕੀ ਹਾਲਤ 'ਚ ਘੁੰਮ ਰਹੇ ਛੇ ਪਾਕਿਸਤਾਨੀ ਨਾਗਰਿਕਾ ਨੂੰ ਹਿਰਾਸਤ 'ਚ ਲਿਆ ਹੈ। ਇਨ੍ਹਾਂ ਕੋਲੋਂ ਪੁੱਛਗਿੱਛ ਜਾਰੀ ਹੈ, ਡੀਆਈਜੀ ਬੀਐਸਐਫ ਭੁਪਿੰਦਰ ਸਿੰਘ ਮੁਤਾਬਕ ਇਨਾਂ ਕੋਲੋਂ ਕੋਈ ਹਥਿਆਰ ਜਾਂ ਹੋਰ ਕੋਈ ਇਤਰਾਜਯੋਗ ਚੀਜ ਨਹੀਂ ਮਿਲੀ ਪਰ ਪਾਕਿਸਤਾਨੀ ਨਾਗਰਿਕ ਹੋਣ ਕਰਕੇ ਪ੍ਰੋਟੋਕੋਲ ਮੁਤਾਬਕ ਇਨਾਂ ਕੋਲੋਂ ਡੂੰਘਾਈ ਨਾਲ ਪੜਤਾਲ ਜਾਰੀ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ