ਚੰਡੀਗੜ੍ਹ: ਪੰਜਾਬ 'ਚ ਬੱਸ ਸਰਵਿਸ ਮਹਿੰਗੀ ਹੋ ਗਈ ਹੈ। ਹੁਣ ਆਮ ਬੱਸ ਦੇ ਕਿਰਾਏ 'ਚ 1.22₹ ਰੁਪਏ ਦਾ ਵਾਧਾ ਹੋਇਆ ਹੈ। HVAC ਕੋਚ ਦਾ ਕਿਰਾਇਆ 1.46₹,  Integral ਕੋਚ ਵਿੱਚ 2.19₹ ਅਤੇ  Super Integral ਕੋਚ ਵਿਚ 2.44₹ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ।