ਚੰਡੀਗੜ੍ਹ: ਚੰਡੀਗੜ੍ਹ ਤੋਂ ਚੇਨਈ, ਜੈਪੁਰ ਤੇ ਲਖਨਊ ਵਿਚਾਲੇ ਹਵਾਈ ਸੰਪਰਕ ਵਧ ਗਿਆ ਹੈ। ਦਰਅਸਲ ਇੰਡੀਗੋ ਨੇ ਇਨ੍ਹਾਂ ਰੂਟਾਂ 'ਤੇ ਨਵੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।


ਚੰਡੀਗੜ੍ਹ-ਚੇਨਈ ਵਿਚਾਲੇ ਉਡਾਣ 16 ਅਗਸਤ ਸ਼ਾਮ ਤੋਂ ਸ਼ੁਰੂ ਹੋ ਰਹੀ ਹੈ। ਜਦਕਿ ਜੈਪੁਰ ਦੀ ਫਲਾਇਟ 24 ਅਗਸਤ ਨੂੰ ਤੇ ਚੰਡੀਗੜ੍ਹ ਤੋਂ ਸ੍ਰੀਨਗਰ ਤੇ ਲਖਨਊ ਦੀ ਫਲਾਈਟ 25 ਅਗਸਤ ਤੋਂ ਸ਼ੁਰੂ ਹੋਵੇਗੀ।


ਰਾਹੁਲ ਗਾਂਧੀ ਨੇ ਮੁੜ ਮੋਦੀ ਵੱਲ ਛੱਡਿਆ ਤੀਰ, 'ਪ੍ਰਧਾਨ ਮੰਤਰੀ ਨੂੰ ਨਹੀਂ ਦੇਸ਼ ਦੀ ਫੌਜ 'ਤੇ ਭਰੋਸਾ'

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ