ਚੰਡੀਗੜ੍ਹ: ਕੋਰੋਨਾਵਾਇਰਸ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਕੁਝ ਬਜ਼ਾਰਾਂ 'ਚ ਔਡ ਈਵਨ ਫਾਰਮੂਲ ਲਾਗੂ ਕੀਤਾ ਜਾਵੇਗਾ।ਸ਼ਹਿਰ ਅੰਦਰ ਕੁਝ ਮਾਰਕਿਟਾਂ ਔਡ ਈਵਨ ਦੇ ਢੰਗ ਨਾਲ ਖੁੱਲ੍ਹਣਗੀਆਂ।ਸੈਕਟਰ 43 ਦੀ ਸਕੂਟਰ ਮਾਰਕਿਟ ਐਤਵਾਰ ਨੂੰ ਬੰਦ ਰਹੇਗੀ। ਚੰਡੀਗੜ੍ਹ ਦੇ 11 ਸੈਕਟਰਾਂ 'ਚ ਭੀੜਭਾੜ ਵਾਲੇ ਬਜ਼ਾਰ ਔਡ ਈਵਨ ਦੇ ਫਾਰਮੂਲੇ ਨਾਲ ਖੁੱਲਣਗੇ।
8 ਅਗਸਤ ਨੂੰ Even ਨੰਬਰ ਵਾਲੀਆਂ ਹੀ ਦੁਕਾਨਾਂ ਖੁੱਲਣਗੀਆਂ।ਜਦਕਿ 9 ਅਗਸਤ ਨੂੰ odd ਨੰਬਰ ਵਾਲੀਆਂ।
ਇਨ੍ਹਾਂ ਮਾਰਕਿਟਾਂ 'ਚ ਲਾਗੂ ਹੋਏਗਾ Odd-Even
1.ਕ੍ਰਿਸ਼ਨਾ ਮਾਰਕਿਟ ਸੈਕਟਰ 41
2. ਪੀਐਨਬੀ ਬੈਂਕ/ਬਿਹਾਰੀ ਗਾਰਮੈਂਟ ਵਾਲੀ ਬੜੈਲ ਦੀ ਪੂਰਾਣੀ ਮਾਰਕਿਟ
3.ਸ਼ਾਸਤਰੀ ਮਾਰਕਿਟ, ਸੈਕਟਰ 22
4.ਪਟੇਲ ਮਾਰਕਿਟ, ਸੈਕਟਰ 15
5.ਸੈਕਟਰ 8 ਇੰਨਟਰਨਲ ਮਾਰਕਿਟ
6. ਅਜ਼ਾਦ ਮਾਰਕਿਟ, ਸੈਕਟਰ 20
7.ਪੈਲਸ ਮਾਰਕਿਟ, ਸੈਕਟਰ 20
8. ਬੂਥ ਮਾਰਕਿਟ, ਸੈਕਟਰ 21
9.ਪਾਲਿਕਾ ਬਜ਼ਾਰ, ਸੈਕਟਰ 19
10. ਸਦਰ ਬਜ਼ਾਰ, ਸੈਕਟਰ 19
11. ਜਨਤਾ ਮਾਰਕਿਟ, ਸੈਕਟਰ 27
ਕੋਰੋਨਾ ਦਾ ਕਹਿਰ ਜਾਰੀ, ਚੰਡੀਗੜ੍ਹ 'ਚ Odd-Even ਫਾਰਮੂਲੇ ਨਾਲ ਖੁਲ੍ਹਣਗੀਆਂ ਦੁਕਾਨਾਂ
ਏਬੀਪੀ ਸਾਂਝਾ
Updated at:
07 Aug 2020 06:24 PM (IST)
ਕੋਰੋਨਾਵਾਇਰਸ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਕੁਝ ਬਜ਼ਾਰਾਂ 'ਚ ਔਡ ਈਵਨ ਫਾਰਮੂਲ ਲਾਗੂ ਕੀਤਾ ਜਾਵੇਗਾ।ਸ਼ਹਿਰ ਅੰਦਰ ਕੁਝ ਮਾਰਕਿਟਾਂ ਔਡ ਈਵਨ ਦੇ ਢੰਗ ਨਾਲ ਖੁੱਲ੍ਹਣਗੀਆਂ।ਸੈ
- - - - - - - - - Advertisement - - - - - - - - -