ਜਲੰਧਰ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਲਈ 200 ਕਰੋੜ ਰੁਪਏ ਦੀਆਂ ਗ੍ਰਾਂਟਾਂ ਦਾ ਐਲਾਨ ਕੀਤਾ ਜਿਸ ਵਿੱਚ ਬੂਟਾ ਮੰਡੀ ਵਿਖੇ ਡਾ.ਬੀ.ਆਰ.ਅੰਬੇਦਕਰ ਕਾਲਜ ਲਈ 11.46 ਕਰੋੜ, ਸਤਿਗੁਰੂ ਕਬੀਰ ਭਵਨ ਲਈ 2.71 ਕਰੋੜ ਰੁਪਏ, ਬਸਤੀ ਦਾਨਿਸ਼ਮੰਡਾ ਵਿਖੇ ਸਟੌਰਮ ਵਾਟਰ ਸੀਵਰੇਜ ਲਈ 20.99 ਕਰੋੜ ਰੁਪਏ ਅਤੇ ਸਪੋਰਟਸ ਹੱਬ 8 ਕਰੋੜ ਰੁਪਏ ਬਰਲਟਨ ਪਾਰਕ ਲਈ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਆਦਮਪੁਰ ਲਈ ਸਰਕਾਰੀ ਕਾਲਜ ਕਰਤਾਰਪੁਰ ਅਤੇ ਆਦਮਪੁਰ ਨੂੰ ਸਬ ਡਵੀਜ਼ਨ ਦਾ ਦਰਜਾ ਦੇਣ ਦਾ ਐਲਾਨ ਕੀਤਾ।







ਇਸ ਦੀ ਜਾਣਕਾਰੀ ਪੰਜਾਬ ਸਰਕਾਰ ਨੇ ਕੂ ਐਪ ‘ਤੇ ਜਾਣਕਾਰੀ ਸ਼ੇਅਰ ਕਰ ਕੇ ਦਿੱਤੀ।



ਇਹ ਵੀ ਪੜ੍ਹੋ: CNG PNG Price Hike: ਫਿਰ ਵਧੀਆਂ CNG ਅਤੇ PNG ਦੀਆਂ ਕੀਮਤਾਂ, ਜਾਣੋ ਹੁਣ ਕੀ ਹਨ ਕੀਮਤਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904