ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਹਮਰੁਤਬਾ ਅਰਵਿੰਦ ਕੇਜਰੀਵਾਲ ਭਲਕੇ ਉੱਤਰ ਪ੍ਰਦੇਸ਼ ਦੇ ਅਯੁੱਧਿਆ ਜਾਣਗੇ ਜਿੱਥੇ ਉਹ ਰਾਮ ਮੰਦਰ ਵਿੱਚ ਰਾਮੱਲਲਾ ਦੇ ਦਰਸ਼ਨ ਕਰਨਗੇ।
CM ਮਾਨ ਨੇ ਕੇਜਰੀਵਾਲ ਕੱਲ੍ਹ ਜਾਣਗੇ ਅਯੁੱਧਿਆ, ਰਾਮਲੱਲਾ ਦੇ ਕਰਨਗੇ ਦਰਸ਼ਨ
ABP Sanjha | 11 Feb 2024 02:54 PM (IST)
CM ਮਾਨ ਨੇ ਕੇਜਰੀਵਾਲ ਕੱਲ੍ਹ ਜਾਣਗੇ ਅਯੁੱਧਿਆ, ਰਾਮਲੱਲਾ ਦੇ ਕਰਨਗੇ ਦਰਸ਼ਨ