ਕੰਬਾਇਨ ਮਾਲਕਾਂ ਦਾ ਲਗਾਤਾਰ ਦੂਜੇ ਦਿਨ ਪ੍ਰਦਰਸ਼ਨ, ਸਰਕਾਰ ਖਿਲਾਫ ਮੋਰਚਾ
Ramandeep Kaur | 03 Oct 2020 12:51 PM (IST)
500 ਦੇ ਕਰੀਬ ਕੰਬਾਇਨ ਲੈ ਕੇ ਕੰਬਾਈਨ ਮਾਲਿਕ ਅਤੇ ਲੇਬਰ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ।
500 ਦੇ ਕਰੀਬ ਕੰਬਾਇਨ ਲੈ ਕੇ ਕੰਬਾਈਨ ਮਾਲਿਕ ਅਤੇ ਲੇਬਰ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਅੱਜ ਪ੍ਰਦਰਸ਼ਨ ਦਾ ਦੂਸਰਾ ਦਿਨ ਹੈ। ਕੰਬਾਇਨ ਮਾਲਕਾਂ ਨਾਲ ਗੱਲ ਕਰਨ ਲਈ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ। ਕੰਬਾਇਨ ਮਾਲਿਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਸਾਨੂੰ ਕੰਬਾਇਨਾਂ ਉੱਤੇ Straw management system ਲਗਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ।