ਨਵੀਂ ਦਿੱਲੀ: ਦਿੱਲੀ 'ਚ ਹਿੰਸਾ ਲਈ ਕਾਂਗਰਸ ਨੇ ਤਿੰਨ ਲੋਕਾਂ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਦਿੱਲੀ 'ਚ ਕਿਸਾਨਾਂ ਦੀ ਹਿੰਸਾ ਤੇ

ਰਵਨੀਤ ਬਿੱਟੂ ਨੇ ਕਿਹਾ ਇਨ੍ਹਾਂ ਨੂੰ ਬਹੁਤ ਵੱਡੀ ਫੰਡਿੰਗ ਹੋਈ ਹੈ ਕਿ ਕਿਸਾਨਾਂ ਦੇ ਅੰਦੋਲਨ ਨੂੰ ਕਿਵੇਂ ਤਬਾਹ ਕਰਨਾ ਹੈ। ਸਰਕਾਰ ਨੂੰ ਅਜਿਹੇ ਲੋਕਾਂ ਨੂੰ ਕਾਲਕੋਠੜੀ 'ਚ ਪਾ ਦੇਣਾ ਚਾਹੀਦਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ