ਲੁਧਿਆਣਾ: ਪੰਜਾਬ ਵਿੱਚ ਕੋਰੋਨਾਵਾਇਰ ਨਾਲ ਇੱਕ ਹੋਰ ਮੌਤ ਹੋ ਗਈ ਹੈ। ਅੱਜ ਲੁਧਿਆਣਾ ਦੀ 69 ਸਾਲਾ ਸੁਰਿੰਦਰ ਕੌਰ ਨੇ ਦਿਲ ਦਾ ਦੌਰਾ ਪੈਣ ਕਰਕੇ ਦਮ ਤੋੜ ਦਿੱਤਾ। ਇਸ ਨਾਲ ਹੁਣ ਪੰਜਾਬ ਵਿੱਚ ਮਰਨ ਵਾਲਿਆਂ ਦੀ ਗਿਣਤੀ ਛੇ ਹੋ ਗਈ ਹੈ। ਪੰਜਾਬ ਵਿੱਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 68 ਹੋ ਗਈ ਹੈ।
ਇਸ ਔਰਤ ਨੇ ਮੁਹਾਲੀ ਤੋਂ ਲੁਧਿਆਣਾ ਤੱਕ ਬੱਸ ਵਿੱਚ ਸਫਰ ਕੀਤਾ ਸੀ। ਉਹ 31 ਮਾਰਚ ਨੂੰ ਹਸਪਤਾਲ ਦਾਖਲ ਹੋਈ ਸੀ। ਉਸ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ ਆਈ ਸੀ।
ਪੰਜਾਬ 'ਚ ਕੋਰੋਨਾ ਨਾਲ ਇੱਕ ਹੋਰ ਮੌਤ
ਏਬੀਪੀ ਸਾਂਝਾ
Updated at:
05 Apr 2020 05:25 PM (IST)
ਪੰਜਾਬ ਵਿੱਚ ਕੋਰੋਨਾਵਾਇਰ ਨਾਲ ਇੱਕ ਹੋਰ ਮੌਤ ਹੋ ਗਈ ਹੈ। ਅੱਜ ਲੁਧਿਆਣਾ ਦੀ 69 ਸਾਲਾ ਸੁਰਿੰਦਰ ਕੌਰ ਨੇ ਦਿਲ ਦਾ ਦੌਰਾ ਪੈਣ ਕਰਕੇ ਦਮ ਤੋੜ ਦਿੱਤਾ। ਇਸ ਨਾਲ ਹੁਣ ਪੰਜਾਬ ਵਿੱਚ ਮਰਨ ਵਾਲਿਆਂ ਦੀ ਗਿਣਤੀ ਛੇ ਹੋ ਗਈ ਹੈ। ਪੰਜਾਬ ਵਿੱਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 68 ਹੋ ਗਈ ਹੈ।
- - - - - - - - - Advertisement - - - - - - - - -