ਚੰਡੀਗੜ੍ਹ: ਤੱਕਰਵਾਤੀ ਤੂਫਾਨ ਤਾਓਤੇ ਦਾ ਅਸਰ ਪੰਜਾਬ 'ਚ ਵੀ ਦੇਖਣ ਨੂੰ ਮਿਲਿਆ। ਜਿੱਥੇ ਵੀਰਵਾਰ ਅੱਧੀ ਰਾਤ ਤੋਂ ਭਾਰੀ ਬਾਰਸ਼ ਦੇ ਨਾਲ ਤੇਜ਼ ਹਵਾਵਾਂ ਚੱਲੀਆਂ। ਇਸ ਦੇ ਨਾਲ ਹੀ ਤਾਪਮਾਨ 'ਚ ਵੀ ਗਿਰਾਵਟ ਆਈ ਹੈ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।

Cyclone  ਤਾਓਤੇ ਗੁਜਰਾਤ ਤੇ ਰਾਜਸਥਾਨ ਤੋਂ ਹੁੰਦਿਆ ਹੋਇਆਂ ਪੰਜਾਬ ਤੇ ਹਰਿਆਣਾ ਵੱਲ ਵਧਿਆ। 

ਇਹ ਵੀ ਪੜ੍ਹੋFarmers Protest: ਅੰਦੋਲਨ 'ਚ ਦੋ ਕਿਸਾਨਾਂ ਦੀ ਮੌਤ, ਕਿਸਾਨ ਸੰਗਠਨ ਨੇ ਕੀਤੀ ਧਰਨਾ ਖ਼ਤਮ ਕਰਨ ਦੀ ਮੰਗ

 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

 

https://play.google.com/store/apps/details?id=com.winit.starnews.hin

 

https://apps.apple.com/in/app/abp-live-news/id811114904