ਆਪਣੀ ਹੀ ਸਰਕਾਰ ਤੋਂ ਨਿਰਾਸ਼ ਵਿਧਾਇਕ ਸੁਰਜੀਤ ਧਿਮਾਨ, ਕਿਹਾ 2022 'ਚ ਕਾਂਗਰਸ ਨੂੰ ਭੁਗਤਣਾ ਪਵੇਗਾ ਨਤੀਜਾ
ਏਬੀਪੀ ਸਾਂਝਾ | 24 Jan 2020 06:14 PM (IST)
ਅਮਰਗੜ੍ਹ ਚੋਣ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਕਿਹਾ ਕਿ ਬੇਨਤੀ ਕਰਦਾ ਸਰਕਾਰ ਸੰਭਲ ਜਾਏ ਤਾਂ ਚੰਗਾ ਨਹੀਂ ਤਾਂ ਨਤੀਜਾ 2022 'ਚ ਕਾਂਗਰਸ ਨੂੰ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਤਿੰਨ ਸਾਲਾਂ 'ਚ ਲੋਕ ਸਿਰਫ ਨਿਰਾਸ਼ ਹੀ ਹੋਏ ਹਨ। ਹਰ ਮੁੱਦੇ 'ਤੇ ਲੋਕਾਂ ਹੱਥ ਨਿਰਾਸ਼ਾ ਹੀ ਲੱਗੀ ਹੈ। ਧੀਮਾਨ ਨੇ ਕਿਹਾ ਕਿ ਪੈਸਾ ਖਜ਼ਾਨੇ 'ਚ ਨਹੀਂ ਆ ਰਿਹਾ ਸਿਰਫ ਮਾਫੀਆ ਦੇ ਘਰ ਭਰੇ ਜਾ ਰਹੇ ਹਨ। ਉਨ੍ਹਾਂ ਕਿਹਾ ਉਮੀਦ ਨਹੀਂ ਡੇਢ ਸਾਲ 'ਚ ਕੁਝ ਕਰ ਪਾਵਾਂਗੇ।
ਸੰਗਰੂਰ: ਅਮਰਗੜ੍ਹ ਚੋਣ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਕਿਹਾ ਕਿ ਬੇਨਤੀ ਕਰਦਾ ਸਰਕਾਰ ਸੰਭਲ ਜਾਏ ਤਾਂ ਚੰਗਾ ਨਹੀਂ ਤਾਂ ਨਤੀਜਾ 2022 'ਚ ਕਾਂਗਰਸ ਨੂੰ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਤਿੰਨ ਸਾਲਾਂ 'ਚ ਲੋਕ ਸਿਰਫ ਨਿਰਾਸ਼ ਹੀ ਹੋਏ ਹਨ। ਹਰ ਮੁੱਦੇ 'ਤੇ ਲੋਕਾਂ ਹੱਥ ਨਿਰਾਸ਼ਾ ਹੀ ਲੱਗੀ ਹੈ। ਧੀਮਾਨ ਨੇ ਕਿਹਾ ਕਿ ਪੈਸਾ ਖਜ਼ਾਨੇ 'ਚ ਨਹੀਂ ਆ ਰਿਹਾ ਸਿਰਫ ਮਾਫੀਆ ਦੇ ਘਰ ਭਰੇ ਜਾ ਰਹੇ ਹਨ। ਉਨ੍ਹਾਂ ਕਿਹਾ ਉਮੀਦ ਨਹੀਂ ਡੇਢ ਸਾਲ 'ਚ ਕੁਝ ਕਰ ਪਾਵਾਂਗੇ।