ਚੰਡੀਗੜ੍ਹ: ਪੰਜਾਬਸਰਕਾਰਦੇਛੇਵੇਂਤਨਖਾਹਕਮਿਸ਼ਨਦੀਆਂਸਿਫਾਰਸ਼ਾਂਤੋਂਖਫਾਡਾਕਟਰਅੱਜਤੋਂਹੜਤਾਲ 'ਤੇਚਲੇਗਏਹਨ।ਸਰਕਾਰੀਡਾਕਟਰਾਂਦੀਸਾਂਝੀਤਾਲਮੇਲਕਮੇਟੀ (ਜੇਜੀਡੀਸੀਸੀ) ਨੇਅੱਜਤੋਂਬੁੱਧਵਾਰਤੱਕਸਿਹਤਤੇਵੈਟਰਨਰੀਸੇਵਾਵਾਂਠੱਪਕਰਕੇਹੜਤਾਲਕਰਨਦਾਐਲਾਨਕੀਤਾਹੈ।

ਕਮੇਟੀਦੇਕਨਵੀਨਰਡਾ. ਇੰਦਰਵੀਰਗਿੱਲਨੇਕਿਹਾਕਿਇਹਫ਼ੈਸਲਾਸਰਕਾਰਵੱਲੋਂਐਨਪੀਏਦੇਮੁੱਦੇਤੇਕੋਈਜਵਾਬਨਾਦੇਣਉੱਤੇਲਿਆਹੈ।ਇਸਦੌਰਾਨਓਪੀਡੀਸੇਵਾਵਾਂਬੰਦਰਹਿਣਗੀਆਂਹਾਲਾਂਕਿਲੋਕਹਿੱਤਵਿਚਐਮਰਜੈਂਸੀ, ਕੋਵਿਡ, ਪੋਸਟਮਾਰਟਮਤੇਮੈਡੀਕੋ/ਵੈਟਰੋ-ਲੀਗਲਸੇਵਾਵਾਂਜਾਰੀਰੱਖਣਦਾਐਲਾਨਕੀਤਾਗਿਆਹੈ।

ਸੂਬੇਦੇਸਿਹਤਮੰਤਰੀਨੇਹਾਲਹੀਵਿਚਸਾਂਝੀਕਮੇਟੀਨੂੰਭਰੋਸਾਦਿਵਾਇਆਸੀਕਿਐਨਪੀਏਦਾਮਸਲਾਹਫ਼ਤੇਵਿੱਚਸੁਲਝਾਲਿਆਜਾਵੇਗਾਪਰਇਸਬਾਰੇਕੋਈਫ਼ੈਸਲਾਹਾਲੇਤੱਕਨਹੀਂਲਿਆਗਿਆਹੈ।ਸਿਹਤਮੰਤਰੀਬਲਬੀਰਸਿੰਘਸਿੱਧੂਨੇਕਿਹਾਕਿਮੰਤਰੀਆਂਦੇਗਰੁੱਪਨੂੰਅਧਿਕਾਰੀਆਂਦੀਕਮੇਟੀਤੋਂਰਿਪੋਰਟਮਿਲਗਈਹੈਤੇਇਹਅਗਲੇਹਫ਼ਤੇਬੈਠਕਕਰੇਗੀ।

ਉਨ੍ਹਾਂਕਿਹਾਕਿਸਰਕਾਰਡਾਕਟਰਾਂਦੀਆਂਮੰਗਾਂਉਤੇਸਕਾਰਾਤਮਕਹੋਕੇਵਿਚਾਰਕਰਰਹੀਹੈ।ਡਾ. ਗਿੱਲਨੇਕਿਹਾਕਿਐਨਪੀਏਸੰਘਰਸ਼ਸਰਕਾਰੀਸਿਹਤਸੇਵਾਨੂੰਬਚਾਉਣਲਈਹੈਤੇਇਸਨੂੰਖ਼ਤਮਕਰਨਵਾਲੇਹਰਫ਼ੈਸਲੇਦਾਵਿਰੋਧਕੀਤਾਜਾਵੇਗਾ।ਉਨ੍ਹਾਂਕਿਹਾਕਿਸਰਕਾਰਮਸਲਾਹੱਲਨਾਕਰਕੇਹੜਤਾਲਲਈਮਜਬੂਰਕਰਰਹੀਹੈ।

ਦੱਸਣਯੋਗਹੈਕਿਰੈਵੇਨਿਊਅਫ਼ਸਰਐਸੋਸੀਏਸ਼ਨ, ਰੈਵੇਨਿਊਕਾਨੂੰਗੋਐਸੋਸੀਏਸ਼ਨਤੇਪਟਵਾਰਐਸੋਸੀਏਸ਼ਨਨੇਵੀਪੰਜਾਬਸਰਕਾਰਦੇਛੇਵੇਂਤਨਖਾਹਕਮਿਸ਼ਨਨੂੰਨਕਾਰਦਿੱਤਾਹੈ।ਇੱਕਬਿਆਨਵਿਚਕਿਹਾਗਿਆਹੈਕਿਕੋਈਵੀਅਧਿਕਾਰੀਤਨਖਾਹਬਾਰੇਸੂਬਾਸਰਕਾਰਵੱਲੋਂਦਿੱਤਾਕੋਈਵੀਫਾਰਮਨਹੀਂਭਰੇਗਾ।ਉਨ੍ਹਾਂਪਟਵਾਰੀਆਂਦੀਆਂਖਾਲੀਪਈਆਂਅਸਾਮੀਆਂਵੀਜਲਦੀਭਰਨਦੀਮੰਗਕੀਤੀ।