ਬਠਿੰਡਾ ‘ਚ ਸੀਆਈਏ ਟੀਮ ‘ਤੇ ਨਸ਼ਾ ਤਸਕਰਾਂ ਨੇ ਕੀਤਾ ਹਮਲਾ
ਏਬੀਪੀ ਸਾਂਝਾ | 09 Oct 2019 10:34 AM (IST)
ਬਠਿੰਡਾ ਦੀ ਸੀਆਈਏ-1 ਟੀਮ ‘ਤੇ ਨਸ਼ਾ ਤਸਕਰਾਂ ਨੇ ਹਮਲਾ ਕੀਤਾ। ਜਿਸ ‘ਚ ਰੇਡ ਕਰਨ ਗਈ ਪੁਲਿਸ ‘ਤਟ ਫਾਈਰਿੰਗ ਕੀਤੀ ਗਈ। ਇਸ ਹਾਦਸੇ ‘ਚ ਪੁਲਿਸ ਦੇ ਕਈ ਜਵਾਨ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ‘ਚ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਬਠਿੰਡਾ: ਇੱਥੇ ਦੀ ਸੀਆਈਏ-1 ਟੀਮ ‘ਤੇ ਨਸ਼ਾ ਤਸਕਰਾਂ ਨੇ ਹਮਲਾ ਕੀਤਾ। ਜਿਸ ‘ਚ ਰੇਡ ਕਰਨ ਗਈ ਪੁਲਿਸ ‘ਤੇ ਫਾਈਰਿੰਗ ਕੀਤੀ ਗਈ। ਇਸ ਹਾਦਸੇ ‘ਚ ਪੁਲਿਸ ਦੇ ਕਈ ਜਵਾਨ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ‘ਚ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਘਟਨਾ ਹਰਿਆਣਾ ਦੇ ਦੇਸੁ ਯੋਦੇ ਪਿੰਡ ਦੀ ਹੈ। ਇਸ ਹਮਲੇ ‘ਚ ਇੱਕ ਦੀ ਮੌਤ ਦੀ ਖ਼ਬਰ ਵੀ ਹੈ। ਜਦਕਿ ਜ਼ਖ਼ਮੀ ਪੁਲਿਸ ਕਰਮੀਆਂ ਨੂੰ ਬਠਿੰਡਾ ਦੇ ਨਿਜੀ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ।