Punjab News: ਪੰਜਾਬ ਸਰਕਾਰ ਵੱਲੋਂ ਅੱਜ ਆਪਣੇ ਮੰਤਰੀਆਂ ਨੂੰ ਮੈਡੀਕਲ ਕਿੱਟ ਦਿੱਤੀ ਜਾਵੇਗੀ ਜਿਸ ਵਿੱਚ ਦਵਾਈਆਂ ਤੋਂ ਇਲਾਵਾ ਹੋਰ ਜ਼ਰੂਰੀ ਸਮਾਨ ਹੋਵੇਗਾ। ਇਸ ਵਿੱਚ ਮੰਤਰੀਆਂ ਨੂੰ ਮੈਡੀਕਲ ਕਿੱਟ ਆਪਣੇ ਨਾਲ ਰੱਖਣੀ ਲਾਜ਼ਮੀ ਕੀਤੀ ਜਾਵੇਗੀ।
Punjab News: ਹਰ ਮੰਤਰੀ ਨੂੰ ਆਪਣੇ ਨਾਲ ਮੈਡੀਕਲ ਕਿੱਟ ਰੱਖਣੀ ਹੋਵੇਗੀ ਲਾਜ਼ਮੀ, ਜਾਣੋ ਕੀ ਹੈ ਕਾਰਨ
ਏਬੀਪੀ ਸਾਂਝਾ | sanjhadigital | 03 Feb 2023 12:12 PM (IST)
ਪੰਜਾਬ ਸਰਕਾਰ ਵੱਲੋਂ ਅੱਜ ਆਪਣੇ ਮੰਤਰੀਆਂ ਨੂੰ ਮੈਡੀਕਲ ਕਿੱਟ ਦਿੱਤੀ ਜਾਵੇਗੀ ਜਿਸ ਵਿੱਚ ਦਵਾਈਆਂ ਤੋਂ ਇਲਾਵਾ ਹੋਰ ਜ਼ਰੂਰੀ ਸਮਾਨ ਹੋਵੇਗਾ। ਇਸ ਵਿੱਚ ਮੰਤਰੀਆਂ ਨੂੰ ਮੈਡੀਕਲ ਕਿੱਟ ਆਪਣੇ ਨਾਲ ਰੱਖਣੀ ਲਾਜ਼ਮੀ ਕੀਤੀ ਜਾਵੇਗੀ।
ਹਰ ਮੰਤਰੀ ਨੂੰ ਆਪਣੇ ਨਾਲ ਮੈਡੀਕਲ ਕਿੱਟ ਰੱਖਣੀ ਹੋਵੇਗੀ ਲਾਜ਼ਮੀ, ਜਾਣੋ ਕੀ ਹੈ ਕਾਰਨ