ਨਵੀਂ ਦਿੱਲੀ: ਫੇਸਬੁੱਕ ਤੇ ਇੰਸਟਾਗ੍ਰਾਮ 'ਤੇ ਉਪਭੋਗਤਾਵਾਂ ਨੇ ਪਿਛਲੇ 24 ਘੰਟਿਆਂ ਵਿੱਚ ਸ਼ਿਕਾਇਤ ਕੀਤੀ ਹੈ ਕਿ ਸੋਸ਼ਲ ਸਾਈਟਾਂ ਨੇ #ਸਿੱਖ ਨੂੰ ਬਲਾਕ ਕਰ ਰੱਖਿਆ ਜਦੋਂ ਸਿੱਖ ਕਮਿਊਨਿਟੀ ਸਾਕਾ ਨੀਲਾ ਤਾਰਾ ਨੂੰ ਯਾਦ ਕਰ ਰਹੀ ਸੀ।



ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਕਵੀ ਤੇ ਲੇਖਿਕਾ ਰੂਪੀ ਕੌਰ ਨੇ ਸਿੱਧੇ ਤੌਰ 'ਤੇ "ਮੁਕਤ ਭਾਸ਼ਣ ਪ੍ਰਤੀ ਫੇਸਬੁੱਕ ਦੀ ਇਸ ਹਰਕਤ ਤੇ ਰੋਸ ਪ੍ਰਗਟਾਇਆ ਤੇ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ' ਤੇ ਹਮਲਾ ਬੋਲਦਿਆਂ ਕਿਹਾ ਕਿ ਕੰਪਨੀ ਦੇ ਸਿਧਾਂਤ ਉਨਾਂ ਨੂੰ ਟਰੰਪ ਨੂੰ ਰੋਕਣ ਤੋਂ ਰੋਕਦੇ ਹਨ ਕਿਉਂਕਿ ਉਹ ਹਿੰਸਾ ਤੇ ਨਫ਼ਰਤ ਭੜਕਾਉਂਦਾ ਹੈ।


ਇਸ ਭਾਰਤੀ ਨੇ ਕੀਤੀਆਂ ਸਭ ਤੋਂ ਵੱਧ ਡਿਗਰੀਆਂ, ਗਿਣਤੀ ਜਾਣ ਹੋ ਜਾਓਗੇ ਹੈਰਾਨ






ਸਿੱਖ ਪ੍ਰੈਸ ਐਸੋਸੀਏਸ਼ਨ ਨੇ ਵੀ ਕਿਹਾ ਕਿ, “ਉਸੇ ਹਫਤੇ ਦੌਰਾਨ, ਟਵਿੱਟਰ 'ਤੇ #Neverforget1984 ਟ੍ਰੈਂਡ ਕਰ ਰਿਹਾ ਸੀ, ਇਸੇ ਦੌਰਾਨ ਇੰਸਟਾਗਰਾਮ ਨੇ ਸਿੱਖਾਂ ਤੇ ਹੋਏ 1984 ਦੇ ਅੱਤਿਆਚਾਰਾਂ ਦੀ ਸੱਚਾਈ ਨੂੰ ਦਬਾਉਣ ਦੀ ਸਾਜ਼ਿਸ਼ ਰਚੀ ਹੈ 27 ਮਿਲੀਅਨ ਲੋਕਾਂ ਦੇ ਵਿਸ਼ਵਾਸ਼ ਨੂੰ ਸੈਂਸਰ ਕਰਕੇ।


ਇਹ ਵੀ ਪੜ੍ਹੋ: ਕੋਰੋਨਾ ਦੇ ਕਹਿਰ 'ਚ ਕੈਪਟਨ ਨੇ ਪੰਜਾਬੀਆਂ ਨੂੰ ਕੀਤਾ ਸਾਵਧਾਨ! ਹੁਣ ਤੱਕ ਦੀ ਦੱਸੀ ਹਕੀਕਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ