ਬਰਨਾਲਾ: 32 ਜਥੇਬੰਦੀਆਂ 'ਤੇਅਧਾਰਿਤਸੰਯੁਕਤਕਿਸਾਨਮੋਰਚੇਵੱਲੋਂਤਿੰਨਖੇਤੀਕਾਨੂੰਨਾਂਨੂੰਰੱਦਕਰਵਾਉਣਤੇਐਮਐਸਪੀਦੀਗਾਰੰਟੀਦੇਣਵਾਲਾਨਵਾਂਕਾਨੂੰਨਬਣਵਾਉਣਲਈਰੇਲਵੇਸਟੇਸ਼ਨ 'ਤੇਲਾਇਆਧਰਨਾਅੱਜ 298ਵੇਂਦਿਨਵੀਪੂਰੇਜੋਸ਼ਤੇਉਤਸ਼ਾਹਨਾਲਜਾਰੀਰਿਹਾ।ਭਲਕੇ 26 ਜੁਲਾਈਨੂੰਕਿਸਾਨਾਂਨੂੰਦਿੱਲੀਦੀਆਂਬਰੂਹਾਂ 'ਤੇਬੈਠਿਆਂਨੂੰਅੱਠਮਹੀਨੇਪੂਰੇਹੋਰਹੇਹਨ।

ਇਸਅਰਸੇਦੌਰਾਨਕਿਸਾਨਾਂਨੇਮੀਂਹ, ਹਨੇਰੀ, ਤੂਫਾਨ,ਸਰਦੀ, ਗਰਮੀਆਦਿਹਰਤਰ੍ਹਾਂਦੀਆਂਕੁਦਰਤੀਦੁਸ਼ਵਾਰੀਆਂਦਾਸਾਹਮਣਾਕਰਨਤੋਂਇਲਾਵਾਸਰਕਾਰੀਸਾਜਿਸ਼ੀਚਾਲਾਂਤੇਜਬਰਦਾਸਾਹਮਣਾਸਬਰ, ਸਿਦਕਤੇਸ਼ਾਂਤਮਈਤਰੀਕੇਨਾਲਕੀਤਾਹੈ।ਕਿਸਾਨਅੰਦੋਲਨਹਰਦਿਨਵਧੇਰੇਮਜਬੂਤ, ਵਿਆਪਕ, ਸੁਦ੍ਰਿੜਤੇਸਥਿਰਹੁੰਦਾਜਾਰਿਹਾਹੈ।ਇਸਮੌਕੇਸੰਯੁਕਤਕਿਸਾਨਮੋਰਚੇਨੇਵਿਸ਼ੇਸ਼ਪ੍ਰੋਗਰਾਮਉਲੀਕੇਹਨ।ਕੱਲ੍ਹਨੂੰਜੰਤਰਮੰਤਰਵਿਖੇਚੱਲਣਵਾਲੀ 'ਕਿਸਾਨਸੰਸਦ' ਦੀਸਮੁੱਚੀਕਾਰਵਾਈਔਰਤਾਂਚਲਾਉਣਗੀਆਂ।

ਬਰਨਾਲਾਧਰਨੇਦੀਸੰਚਾਲਨਕਮੇਟੀਨੇਵੀਫੈਸਲਾਕੀਤਾਹੈਕਿਕੱਲ੍ਹਨੂੰਧਰਨੇਦੇਪੂਰਾਸੰਚਾਲਨਔਰਤਾਂਹੀਕਰਨਗੀਆਂਕਿਉਂਕਿਇਸਅੰਦੋਲਨਵਿੱਚਔਰਤਾਂਦਾਖਾਸਯੋਗਦਾਨਹੈ।ਕੱਲ੍ਹਨੂੰਸਿਰਫਔਰਤਾਂਹੀਸੰਬੋਧਨਕਰਨਗੀਆਂ।ਧਰਨੇਤੋਂਬਾਅਦਵਿੱਚਸ਼ਹਿਰਵਿੱਚਰੋਸਪ੍ਰਦਰਸ਼ਨਵੀਕੀਤਾਜਾਵੇਗਾ।

ਅੱਜਧਰਨੇਨੂੰਸੰਬੋਧਨਕਰਦਿਆਂਬੁਲਾਰਿਆਂਨੇਨਵਜੋਤਸਿੰਘਸਿੱਧੂਵੱਲੋਂਖੁਦਨੂੰਖੂਹਤੇਕਿਸਾਨਾਂਨੂੰਪਿਆਸੇਕਹਿਣਵਾਲੇਬਿਆਨਦੀਸਖਤਨਿਖੇਧੀਕੀਤੀ।ਉਨ੍ਹਾਂਕਿਹਾਕਿਸਿੱਧੂਨੇਕਦੇਨੂੰਲੋਕਮੁੱਦਿਆਂਦੀਗੱਲਨਹੀਂਕੀਤੀ।ਸਿਰਫ  ਕੁਰਸੀਲਈਹੀਅਥਾਹਪਿਆਸਦਿਖਾਈਹੈ।ਅਜਿਹਾਬਿਆਨਕੋਈਹੰਕਾਰਿਆਤੇਲੋਕਵਿਰੋਧੀਮਾਨਸਿਕਤਾਵਾਲਾਸਖਸ਼ਹੀਦੇਸਕਦਾਹੈ।ਕਿਸਾਨਆਪਣੇਬਲਬੂਤੇਖੇਤੀਕਾਨੂੰਨਰੱਦਕਰਵਾਉਣਦਾਦਮਖਮਰੱਖਦੇਹਨ।ਸਿੱਧੂਨੂੰਆਪਣੇਇਸਬਿਆਨਲਈਮਾਫੀਸਪੱਸ਼ਟਸ਼ਬਦਾਂ 'ਮੰਗਣੀਚਾਹੀਦੀਹੈ; ਗੋਲਮੋਲਗੱਲਾਂਨਾਲਕਿਸਾਨਾਂਨੂੰਭਰਮਾਉਣਦੀਕੋਸ਼ਿਸ਼ਨਹੀਂਕਰਨੀਚਾਹੀਦੀ।