Follow us :
ਜਲੰਧਰ ਦੀ ਸਲਿਪਰ ਫੈਕਟਰੀ 'ਚ ਲੱਗੀ ਭਿਆਨਕ ਅੱਗ
ਜਲੰਧਰ: ਜਲੰਧਰ ਸਥਿਤ ਨਕੋਦਰ ਚੌਕ ਨੇੜੇ ਮੌਜੂਦ ਇੱਕ ਸਲਿਪਰ ਫੈਕਟਰੀ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ।ਇਸ ਅੱਗ ਉੱਤੇ ਕਾਫੀ ਮੁਸ਼ਕਤ ਮਗਰੋਂ ਕਾਬੂ ਪਾ ਲਿਆ ਗਿਆ।ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
Join us on:
- - - - - - - - - Advertisement - - - - - - - - -