ਹੰਸ ਰਾਜ ਹੰਸ ਦੇ ਦਫਤਰ 'ਤੇ ਫਾਇਰਿੰਗ
ਏਬੀਪੀ ਸਾਂਝਾ | 04 Nov 2019 06:50 PM (IST)
ਪੰਜਾਬੀ ਗਾਇਕ ਤੇ ਬੀਜੇਪੀ ਦੇ ਦਿੱਲੀ ਤੋਂ ਸੰਸਦ ਮੈਂਬਰ ਹੰਸ ਰਾਜ ਹੰਸ ਦੇ ਦਫਤਰ 'ਤੇ ਫਾਇਰਿੰਗ ਹੋਈ ਹੈ। ਜਿਸ ਵੇਲੇ ਫਾਇਰਿੰਗ ਹੋਈ, ਉਦੋਂ ਦਫਤਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਉਨ੍ਹਾਂ ਦਾ ਦਫਤਰ ਦਿੱਲੀ ਦੇ ਰੋਹਿਣੀ ਇਲਾਕੇ ਵਿੱਚ ਹੈ।
ਨਵੀਂ ਦਿੱਲੀ: ਪੰਜਾਬੀ ਗਾਇਕ ਤੇ ਬੀਜੇਪੀ ਦੇ ਦਿੱਲੀ ਤੋਂ ਸੰਸਦ ਮੈਂਬਰ ਹੰਸ ਰਾਜ ਹੰਸ ਦੇ ਦਫਤਰ 'ਤੇ ਫਾਇਰਿੰਗ ਹੋਈ ਹੈ। ਜਿਸ ਵੇਲੇ ਫਾਇਰਿੰਗ ਹੋਈ, ਉਦੋਂ ਦਫਤਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਉਨ੍ਹਾਂ ਦਾ ਦਫਤਰ ਦਿੱਲੀ ਦੇ ਰੋਹਿਣੀ ਇਲਾਕੇ ਵਿੱਚ ਹੈ। ਸੂਚਨਾ ਮਿਲਣ ਮਗਰੋਂ ਤੁਰੰਤ ਪੁਲਿਸ ਪਹੁੰਚ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ।