ਚੰਡੀਗੜ੍ਹ: ਬਰਫਬਾਰੀ ਅਤੇ ਠੰਢ ਨਾਲ ਪੂਰਾ ਉੱਤਰ ਭਾਰਤ ਠੱਰ ਰਿਹਾ ਹੈ। ਪਹਾੜਾਂ 'ਤੇ ਪਈ ਬਰਫਬਾਰੀ ਨੇ ਮੈਦਾਨਾਂ 'ਚ ਇੱਕ ਵਾਰ ਫਿਰ ਕੰਬਣੀ ਵਧਾ ਦਿੱਤੀ ਹੈ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਤਾਪਮਾਨ -1 ਡਿਗਰੀ ਤੱਕ ਪਹੁੰਚ ਗਿਆ ਹੈ। ਬਰਫੀਲੀਆਂ ਹਵਾਵਾਂ ਕਾਰਨ ਲੋਕਾਂ ਦਾ ਘਰ ਤੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਖਰਾਬ ਮੌਸਮ ਦਾ ਅਸਰ ਹਵਾਈ ਅਵਾਜਾਈ ਤੇ ਵੀ ਦੇਖਣ ਨੂੰ ਮਿਲਿਆ।
ਖਰਾਬ ਮੌਸਮ ਦੇ ਚੱਲਦੇ ਅੱਜ ਏਅਰ ਇੰਡੀਆ ਦੀ ਧਰਮਸ਼ਾਲਾ ਤੋਂ ਚੰਡੀਗੜ੍ਹ ਦੀ ਉਡਾਣ ਰੱਦ ਹੋ ਗਈ। ਇੰਡੀਗੋ ਦੀ ਬੰਗਲੌਰ ਤੋਂ ਚੰਡੀਗੜ੍ਹ ਅਤੇ ਗੋਏਅਰ, ਸ੍ਰੀਨਗਰ ਤੋਂ ਚੰਡੀਗੜ੍ਹ ਢੇਡ ਘੰਟਾ ਦੇਰੀ ਨਾਲ ਉਡੀਆਂ।
ਬਰਫਬਾਰੀ ਅਤੇ ਖਰਾਬ ਮੌਸਮ ਨਾਲ ਹਵਾਈ ਉਡਾਣਾਂ ਪ੍ਰਭਾਵਿਤ
ਏਬੀਪੀ ਸਾਂਝਾ
Updated at:
14 Jan 2020 09:52 PM (IST)
ਬਰਫਬਾਰੀ ਅਤੇ ਠੰਢ ਨਾਲ ਪੂਰਾ ਉੱਤਰ ਭਾਰਤ ਠੱਰ ਰਿਹਾ ਹੈ। ਪਹਾੜਾਂ 'ਤੇ ਪਈ ਬਰਫਬਾਰੀ ਨੇ ਮੈਦਾਨਾਂ 'ਚ ਇੱਕ ਵਾਰ ਫਿਰ ਕੰਬਣੀ ਵਧਾ ਦਿੱਤੀ ਹੈ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਤਾਪਮਾਨ -1 ਡਿਗਰੀ ਤੱਕ ਪਹੁੰਚ ਗਿਆ ਹੈ। ਬਰਫੀਲੀਆਂ ਹਵਾਵਾਂ ਕਾਰਨ ਲੋਕਾਂ ਦਾ ਘਰ ਤੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਖਰਾਬ ਮੌਸਮ ਦਾ ਅਸਰ ਹਵਾਈ ਅਵਾਜਾਈ ਤੇ ਵੀ ਦੇਖਣ ਨੂੰ ਮਿਲਿਆ।
- - - - - - - - - Advertisement - - - - - - - - -