ਗੈਂਗਸਟਰ ਰਾਣਾ ਕੰਦੋਵਾਲੀ ਤੇ ਹੋਇਆ ਹਮਲਾ, ਗੱਡੀ ਤੇ ਲੱਗੀ ਗੋਲੀ
ਏਬੀਪੀ ਸਾਂਝਾ Updated at: 12 Feb 2020 09:28 PM (IST)
ਗੈਂਗਸਟਰ ਰਾਣਾ ਕੰਦੋਵਾਲੀ 'ਤੇ ਗੋਲਡਨ ਗੇਟ, ਦੋਬੂਰਜੀ ਨੇੜੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ।
NEXT PREV
ਅੰਮ੍ਰਿਤਸਰ: ਗੈਂਗਸਟਰ ਰਾਣਾ ਕੰਦੋਵਾਲੀ 'ਤੇ ਗੋਲਡਨ ਗੇਟ, ਦੋਬੂਰਜੀ ਨੇੜੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਹਮਲਾਵਾਰਾਂ ਨੇ ਕੰਦੋਵਾਲੀ ਤੇ ਗੋਲੀ ਚੱਲਾਈ ਪਰ ਗੋਲੀ ਕਾਰ ਤੇ ਲੱਗਣ ਕਾਰਨ ਉਹ ਵਾਲ ਵਾਲ ਬੱਚ ਗਿਆ। ਕੰਦੋਵਾਲੀ ਦੀ ਗੈਂਗਸਟਰ ਜੱਗੂ ਭਗਵਾਨਪੁਰੀਏ ਨਾਲ ਪੁਰਾਣੀ ਦੁਸ਼ਮਣੀ ਹੈ। ਪੁਲਿਸ ਮਾਮਲੇ ਦੀ ਤਫਤੀਸ਼ 'ਚ ਲੱਗ ਗਈ ਹੈ।