ਬਠਿੰਡਾ :ਸਥਾਨਕ ਪਰਸਰਾਮ ਨਗਰ ਵਿੱਚ 15 ਸਾਲਾ ਲੜਕੀ ਨੇ ਫਾਹਾ ਲੈਕੇ ਖੁਦਕੁਸ਼ੀ ਕਰ ਲਈ ਹੈ। 11 ਵੀਂ ਕਲਾਸ ਦੀ ਵਿਦਿਆਰਥਣ ਨੇ ਘਰ ਦੇ ਚੁਬਾਰੇ ਵਿੱਚ ਹੀ ਖੁਦ ਨੂੰ ਫੰਦਾ ਲਗਾਇਆ। ਮੌਕੇ ਉੱਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।