ਹੰਸ ਰਾਜ ਹੰਸ ਦੀ ਮਾਤਾ ਦਾ ਦੇਹਾਂਤ
ਏਬੀਪੀ ਸਾਂਝਾ | 04 Dec 2019 11:39 AM (IST)
ਸੰਸਦ ਮੈਂਬਰ ਤੇ ਪੰਜਾਬੀ ਗਾਇਕ ਹੰਸ ਰਾਜ ਹੰਸ ਦੀ ਮਾਂ ਅਜੀਤ ਕੌਰ ਦੀ ਦੇਰ ਰਾਤ ਮੌਤ ਹੋ ਗਈ। ਹੰਸ ਰਾਜ ਇਸ ਵੇਲੇ ਦਿੱਲੀ ਹਨ। ਖਬਰ ਮਿਲਣ ਤੋਂ ਬਾਅਦ ਉਹ ਜਲੰਧਰ ਲਈ ਨਿਕਲ ਪਏ ਹਨ।
ਜਲੰਧਰ: ਸੰਸਦ ਮੈਂਬਰ ਤੇ ਪੰਜਾਬੀ ਗਾਇਕ ਹੰਸ ਰਾਜ ਹੰਸ ਦੀ ਮਾਂ ਅਜੀਤ ਕੌਰ ਦੀ ਦੇਰ ਰਾਤ ਮੌਤ ਹੋ ਗਈ। ਹੰਸ ਰਾਜ ਇਸ ਵੇਲੇ ਦਿੱਲੀ ਹਨ। ਖਬਰ ਮਿਲਣ ਤੋਂ ਬਾਅਦ ਉਹ ਜਲੰਧਰ ਲਈ ਨਿਕਲ ਪਏ ਹਨ। ਹੰਸ ਰਾਜ ਦਾ ਇੱਕ ਭਰਾ ਕੈਨੇਡਾ 'ਚ ਰਹਿੰਦਾ ਹੈ। ਉਸ ਦੇ ਆਉਣ ਤੋਂ ਬਾਅਦ ਸਸਕਾਰ ਹੋਵੇਗਾ।