ਕੋਰੋਨਾਵਾਇਰਸ ਨੂੰ ਲੈ ਕੇ ਦਹਿਸ਼ਤ ਦਾ ਕਾਰਨ ਅਫਵਾਹਾਂ ਹਨ। ਇਸ ਲਈ ਸਰਕਾਰ ਨੇ ਸਖਤੀ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਰਫਿਊ ਵੀ ਲਾਇਆ ਗਿਆ ਹੈ। ਜੇਕਰ ਕੋਈ ਵੀ ਜਾਣਕਾਰੀ ਲੈਣਾ ਜਾਂ ਦੇਣਾ ਚਾਹੁੰਦਾ ਹੈ ਤਾਂ ਸਰਕਾਰ ਵੱਲ਼ੋਂ ਜਾਰੀ ਇਨ੍ਹਾਂ ਨੰਬਰਾਂ 'ਤੇ ਸੰਪਰਕ ਕਰ ਸਕਦਾ ਹੈ।
ਅਫਵਾਹਾਂ ਤੋਂ ਬਚੋ! ਕੋਰੋਨਾ ਬਾਰੇ ਸਹੀ ਜਾਣਕਾਰੀ ਇਨ੍ਹਾਂ ਨੰਬਰਾਂ ਤੋਂ ਲਵੋ
ਏਬੀਪੀ ਸਾਂਝਾ | 24 Mar 2020 05:16 PM (IST)