ਤਰਨਤਾਰਨ - ਰਿਤਿਕ ਅਰੋੜਾ ਨੂੰ ਕਾਂਗਰਸ ਪਾਰਟੀ ਦੁਆਰਾ ਐਨ.ਐੱਸ.ਯੂ.ਆਈ ਦਾ ਸਟੇਟ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਨਿਉਕਤ ਕੀਤਾ ਗਿਆ। ਇਸ ਸਨਮਾਣ ਅਤੇ ਜ਼ਿੰਮੇਦਾਰੀ ਲਈ ਰਿਤਿਕ ਅਰੋੜਾ  ਨੇ  ਰਾਹੁਲ ਗਾਂਧੀ, ਰਾਜਾ ਵੜਿੰਗ  ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਇਹ ਜ਼ਿੰਮੇਦਾਰੀ ਸਵੀਕਾਰ ਕਰਦੇ ਹੋਏ ਕਿਹਾ ਕਿ ਉਹ ਇਸ ਅਵਸਰ ਨੂੰ ਯੁਵਾ ਪੀੜ੍ਹੀ ਦੀ ਆਵਾਜ਼ ਉਠਾਉਣ ਅਤੇ ਓਹਨਾਂ ਦੇ ਸੁਨਿਹਰੀ ਭਵਿੱਖ ਲਈ ਕੰਮ ਕਰਨ ਲਈ ਇਸਤੇਮਾਲ ਕਰਨਗੇ।



Congress: NSUI ਦੇ ਸਟੇਟ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਬਣੇ ਰਿਤਿਕ ਅਰੋੜਾ, ਜ਼ਿੰਮੇਵਾਰੀ ਦੇਣ ਲਈ ਰਾਹੁਲ ਗਾਂਧੀ ਤੇ ਵੜਿੰਗ ਦਾ ਕੀਤਾ ਧੰਨਵਾਦ