ਰਾਏਕੋਟ: ਰਾਏਕੋਟ ਦੇ ਪਿੰਡ ਬੱਸੀਆਂ 'ਚ ਇਕ ਦਰਜਨ ਦੇ ਕਰੀਬ ਲੁਟੇਰਿਆਂ ਨੇ ਇਕ ਗੈਸ ਏਜੰਸੀ 'ਤੇ ਧਾਵਾ ਬੋਲ ਕੇ ਓਥੇ ਤਾਇਨਾਤ ਸਕਿਓਰਿਟੀ ਗਾਰਡ ਦੀ ਕੁੱਟਮਾਰ
ਕਰਕੇ ਰਾਈਫ਼ਲ, ਕਾਰਤੂਸ, ਸੋਨੇ ਦੀ ਮੁੰਦਰੀ ਸਮੇਤ ਦਫ਼ਤਰ ਦਾ ਕੀਮਤੀ ਸਮਾਨ ਲੈ ਕੇ ਫ਼ਰਾਰ ਹੋ ਗਏ ।
ਘਟਨਾ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਜਲਦ ਹੀਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ