Encounter In Punjab: ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਤੇ ਜਗਰੂਪ ਰੂਪਾ ਪੰਜਾਬ ਪੁਲਿਸ ਨਾਲ ਐਨਕਾਊਂਟਰ ਵਿੱਚ ਮਾਰੇ ਗਏ ਹਨ। ਦੋਵੇਂ ਗੈਂਗਸਟਰਾਂ ਨੇ ਕਈ ਘੰਟੇ ਪੁਲਿਸ ਨਾਲ ਮੁਕਾਬਲਾ ਕੀਤਾ। ਇਸ ਐਨਕਾਊਂਟਰ ਵਿੱਚ ਤਿੰਨ ਪੁਲਿਸ ਮੁਲਾਜ਼ਮ ਤੇ ਏਬੀਪੀ ਸਾਂਝਾ ਦਾ ਕੈਮਰਾਮੈਨ ਜ਼ਖਮੀ ਹੋਏ ਹਨ।
ਸਿੱਧੂ ਮੂਸੇਵਾਲਾ ਕਤਲ ਕੇਸ ਦੇ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਤੇ ਜਗਰੂਪ ਰੂਪਾ ਐਨਕਾਊਂਟਰ 'ਚ ਢੇਰ
abp sanjha | 20 Jul 2022 04:33 PM (IST)
ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਤੇ ਜਗਰੂਪ ਰੂਪਾ ਪੰਜਾਬ ਪੁਲਿਸ ਨਾਲ ਐਨਕਾਊਂਟਰ ਵਿੱਚ ਮਾਰੇ ਗਏ ਹਨ। ਦੋਵੇਂ ਗੈਂਗਸਟਰਾਂ ਨੇ ਕਈ ਘੰਟੇ ਪੁਲਿਸ ਨਾਲ ਮੁਕਾਬਲਾ ਕੀਤਾ।
Punjab News