ਚੰਡੀਗੜ੍ਹ: ਨਵੇਂ ਮੰਤਰੀਆਂ ਨਾਲ ਹੋਣ ਵਾਲੀ ਪਹਿਲੀ ਕੈਬਨਿਟ ਮੀਟਿੰਗ ਫੇਰ ਅੱਗੇ ਪਾ ਦਿੱਤੀ ਗਈ ਹੈ। ਇਹ ਮੀਟਿੰਗ ਵੀਰਵਾਰ ਨੂੰ ਹੋਣੀ ਸੀ ਪਰ ਹੁਣ 8 ਮਈ ਨੂੰ ਹੋਵੇਗੀ।   ਯਾਦ ਰਹੇ ਪਹਿਲਾਂ ਇਹ ਮੀਟਿੰਗ 30 ਅਪ੍ਰੈਲ ਨੂੰ ਰੱਖੀ ਸੀ। ਇਸ ਮਗਰੋਂ ਇਸ ਨੂੰ 3 ਮਈ 'ਤੇ ਟਾਲ ਦਿੱਤਾ। ਹੁਣ ਇਹ ਮੀਟਿੰਗ 8 ਮਈ 'ਤੇ ਪਾ ਦਿੱਤੀ ਹੈ। ਸੂਤਰਾਂ ਮੁਤਾਬਕ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਬਾਹਰ ਜਾਣ ਕਰਕੇ ਮੀਟਿੰਗ ਟਾਲੀ ਗਈ ਹੈ।