ਪੰਜਾਬ 'ਚ ਕੁੱਲ ਕੋਰੋਨਾ ਪੌਜ਼ੇਟਿਵ ਕੇਸ 1527 ਹੋ ਗਏ ਹਨ। ਸੂਬੇ 'ਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 26 ਹੋ ਗਈ ਹੈ। ਰਾਹਤ ਭਰੀ ਖਬਰ ਇਹ ਹੈ ਕਿ 117 ਮਰੀਜ਼ ਸਿਹਤਯਾਬ ਵੀ ਹੋਏ ਹਨ।
ਇਸ ਵਕਤ ਪੰਜਾਬ 'ਚ ਦੂਜੇ ਰਾਜਾਂ ਤੋਂ ਪਰਤੇ 969 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹਨ। ਇਨ੍ਹਾਂ 'ਚ ਨਾਂਦੇੜ ਤੋਂ ਆਏ ਸ਼ਰਧਾਲੂ ਅਤੇ ਦੂਜੇ ਰਾਜਾਂ ਚੋਂ ਆਏ ਮਜ਼ਦੂਰ ਸ਼ਾਮਲ ਹਨ।
ਜ਼ਿਲ੍ਹਾ ਬਾਹਰੀ ਰਾਜਾਂ ਤੋਂ ਆਏ ਕੋਰੋਨਾ ਪੌਜ਼ੇਟਿਵ
- ਅੰਮ੍ਰਿਤਸਰ 220
- ਜਲੰਧਰ 05
- ਮੁਹਾਲੀ 22
- ਪਟਿਆਲਾ 27
- ਲੁਧਿਆਣਾ 81
- ਪਠਾਨਕੋਟ 00
- ਨਵਾਂਸ਼ਹਿਰ 63
- ਤਰਨ ਤਾਰਨ 87
- ਮਾਨਸਾ 04
- ਕਪੂਰਥਲਾ 16
- ਹੁਸ਼ਿਆਰਪੁਰ 77
- ਫਰੀਦਕੋਟ 37
- ਸੰਗਰੂਰ 59
- ਮੋਗਾ 19
- ਗੁਰਦਾਸਪੁਰ 75
- ਮੁਕਤਸਰ 44
- ਰੋਪੜ 11
- ਬਰਨਾਲਾ 17
- ਫਤਹਿਗੜ੍ਹ ਸਾਹਿਬ 10
- ਬਠਿੰਡਾ 36
- ਫਿਰੋਜ਼ਪੁਰ 25
- ਫਾਜ਼ਿਲਕਾ 33
ਕੁੱਲ 969