ਮੁਕਤਸਰ: ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਕਰੋਨਾ ਦੇ 42 ਨਵੇਂ ਕੇਸ ਸਾਹਮਣੇ ਆਏ ਹਨ। ਇਸ ਨਾਲ ਜ਼ਿਲ੍ਹੇ 'ਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 43 ਹੋ ਗਈ ਹੈ।
ਪੰਜਾਬ ਭਰ 'ਚ ਨਾਂਦੇੜ ਤੋਂ ਆਏ ਸ਼ਰਧਾਲੂ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਜਾ ਰਹੇ ਹਨ। ਸੂਬੇ 'ਚ ਹੁਣ ਤੱਕ 633 ਸ਼ਰਧਾਲੂ ਕੋਰੋਨਾ ਪੌਜ਼ੇਟਿਵ ਟੈਸਟ ਕੀਤੇ ਗਏ ਹਨ।
ਸੂਬੇ 'ਚ ਕੁੱਲ ਮਰੀਜ਼-1076 ਸਿਹਤਯਾਬ ਹੋਏ ਮਰੀਜ਼ਾਂ ਦੀ ਗਿਣਤੀ- 112
ਜ਼ਿਲ੍ਹਾ ਮਹਾਰਾਸ਼ਟਰ ਤੋਂ ਪਰਤੇ ਸ਼ਰਧਾਲੂ
ਅੰਮ੍ਰਿਤਸਰ 199
ਤਰਨ ਤਾਰਨ 15
ਮੁਹਾਲੀ 21
ਲੁਧਿਆਣਾ 56
ਕਪੂਰਥਲਾ 11
ਹੁਸ਼ਿਆਰਪੁਰ 77
ਗੁਰਦਾਸਪੁਰ 28
ਫਰੀਦਕੋਟ 03
ਪਟਿਆਲਾ 27
ਸੰਗਰੂਰ 03
ਬਠਿੰਡਾ 35
ਰੋਪੜ 02
ਮੋਗਾ 19
ਜਲੰਧਰ 02
ਨਵਾਂਸ਼ਹਿਰ 63
ਫਿਰੋਜ਼ਪੁਰ 19
ਮੁਕਤਸਰ 43
ਪਠਾਨਕੋਟ 00
ਫਤਹਿਗੜ੍ਹ ਸਾਹਿਬ 06
ਫਾਜ਼ਿਲਕਾ 04
ਕੁੱਲ 633
ਮੁਕਤਸਰ 'ਚ 42 ਨਵੇਂ ਕੋਰੋਨਾ ਕੇਸ ਆਏ ਸਾਹਮਣੇ, ਸੂਬੇ 'ਚ 1076 ਲੋਕ ਕੋਰੋਨਾ ਸੰਕਰਮਿਤ
ਏਬੀਪੀ ਸਾਂਝਾ
Updated at:
03 May 2020 03:16 PM (IST)
ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਕਰੋਨਾ ਦੇ 42 ਨਵੇਂ ਕੇਸ ਸਾਹਮਣੇ ਆਏ ਹਨ।
ਸੰਕੇਤਕ ਤਸਵੀਰ
- - - - - - - - - Advertisement - - - - - - - - -