ਚੰਡੀਗੜ੍ਹ: ਕਾਂਗਰਸ ਨੇ ਕਈ ਪੰਜਾਬ ਵਿਧਾਨ ਸਭਾ ਚੋਣਾਂ ਲਈ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ ’ਚ ਪਾਰਟੀ ਦੇ ਵੱਡੇ ਚਿਹਰੇ ਸ਼ਾਮਲ ਕੀਤੇ ਗਏ ਹਨ। ਕਾਂਗਰਸ ਪਾਰਟੀ ਵੱਲੋਂ ਪਹਿਲੀ ਸੂਚੀ ਵਿੱਚ 16 ਨਵੇਂ ਉਮੀਦਵਾਰ ਮੈਦਾਨ ਵਿੱਚ ਉਤਾਰੇ ਗਏ ਹਨ। ਇਨ੍ਹਾਂ ਵਿੱਚ ਸੁਜਾਨਪੁਰ ਤੋਂ ਨਰੇਸ਼ ਪੁਰੀ, ਹਰਗੋਬਿੰਦਪੁਰ ਤੋਂ ਮਨਦੀਪ ਸਿੰਘ, ਮਜੀਠਾ ਤੋਂ ਜਗਵਿੰਦਰ ਸਿੰਘ, ਆਦਮਪੁਰ ਤੋਂ ਸੁਖਵਿੰਦਰ ਸਿੰਘ ਕੋਟਲੀ, ਗੜ੍ਹਸ਼ੰਕਰ ਤੋਂ ਅਮਰਪ੍ਰੀਤ ਸਿੰਘ ਲਾਲੀ, ਰਾਏਕੋਟ ਤੋਂ ਕਾਮਿਲ ਅਮਰ ਸਿੰਘ, ਨਿਹਾਲ ਸਿੰਘ ਵਾਲਾ ਤੋਂ ਭੁਪਿੰਦਰ ਸਾਹੋਕੇ, ਮੋਗਾ ਤੋਂ ਮਾਲਵਿਕਾ ਸੂਦ, ਅਬੋਹਰ ਤੋਂ ਸੰਦੀਪ ਜਾਖੜ, ਲੰਬੀ ਤੋਂ ਜਗਪਾਲ ਸਿੰਘ, ਮਲੋਟ ਤੋਂ ਰੁਪਿੰਦਰ ਰੂਬੀ, ਮੌੜ ਤੋਂ ਡਾ. ਮਨੋਜ ਬਾਲਾ ਬਾਂਸਲ, ਮਾਨਸਾ ਤੋਂ ਸਿੱਧੂ ਮੂਸੇਵਾਲਾ, ਬੁਢਲਾਡਾ ਤੋਂ ਰਣਵੀਰ ਕੌਰ, ਬੱਲੂਆਣਾ ਤੋਂ ਰਾਜਿੰਦਰ ਕੌਰ ਤੇ ਪਟਿਆਲਾ ਦਿਹਾਤੀ ਤੋਂ ਮੋਹਿਤ ਮਹਿੰਦਰਾ ਪਹਿਲੀ ਦਫਾ ਚੋਣ ਲੜਨਗੇ। ਜਾਣੋ ਕਿਸ ਨੂੰ ਕਿੱਥੋਂ ਮਿਲੀ ਟਿਕਟ-1. ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਚਮਕੌਰ ਸਾਹਿਬ2. ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਅੰਮ੍ਰਿਤਸਰ ਪੂਰਬੀ3. ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੂੰ ਕਾਦੀਆਂ4. ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੂੰ ਲਹਿਰਾਗਾਗਾ5. ਮੋਹਿਤ ਮਹਿੰਦਰਾ ਨੂੰ ਪਟਿਆਲਾ ਦਿਹਾਤੀ6. ਵਿਕਰਮਜੀਤ ਸਿੰਘ ਨੂੰ ਫਿਲੌਰ7. ਕਾਮਿਲ ਅਮਰ ਸਿੰਘ ਨੂੰ ਰਾਏਕੋਟ8. ਭਤੀਜੇ ਸੰਦੀਪ ਜਾਖੜ ਨੂੰ ਅਬੋਹਰ9. ਕੁਲਜੀਤ ਸਿੰਘ ਨਾਗਰਾ ਨੂੰ ਫਤਹਿਗੜ੍ਹ ਸਾਹਿਬ10. ਸੁਖਵਿੰਦਰ ਡੈਨੀ ਨੂੰ ਜੰਡਿਆਲਾ ਗੁਰੂ11. ਸੰਗਤ ਸਿੰਘ ਗਿਲਜੀਆ ਨੂੰ ਉੜਮੁੜ12. ਓਪੀ ਸੋਨੀ ਨੂੰ ਅੰਮ੍ਰਿਤਸਰ ਕੇਂਦਰੀ13. ਸੁਖਜਿੰਦਰ ਰੰਧਾਵਾ ਨੂੰ ਡੇਰਾ ਬਾਬਾ ਨਾਨਕ14. ਮਨਪ੍ਰੀਤ ਬਾਦਲ ਨੂੰ ਬਠਿੰਡਾ15. ਰਾਣਾ ਗੁਰਜੀਤ ਸਿੰਘ ਨੂੰ ਕਪੂਰਥਲਾ16. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਫਤਹਿਗੜ੍ਹ ਚੂੜੀਆਂ17. ਰਜ਼ੀਆ ਸੁਲਤਾਨਾ ਨੂੰ ਮਾਲੇਰਕੋਟਲਾ18. ਅਰੁਣਾ ਚੌਧਰੀ ਨੂੰ ਦੀਨਾਨਗਰ19. ਸੁਖਬਿੰਦਰ ਸਿੰਘ ਸਰਕਾਰੀਆ ਨੂੰ ਰਾਜਾਸਾਂਸੀ20. ਵਿਜੇਇੰਦਰ ਸਿੰਗਲਾ ਨੂੰ ਸੰਗਰੂਰ21. ਭਾਰਤ ਭੂਸ਼ਨ ਆਸ਼ੂ ਨੂੰ ਲੁਧਿਆਣਾ ਪੱਛਮੀ22. ਰਣਦੀਪ ਸਿੰਘ ਨਾਭਾ ਨੂੰ ਅਮਲੋਹ23. ਰਾਜ ਕੁਮਾਰ ਵੇਰਕਾ ਨੂੰ ਅੰਮ੍ਰਿਤਸਰ ਪੱਛਮੀ24. ਪਰਗਟ ਸਿੰਘ ਨੂੰ ਜਲੰਧਰ ਕੈਂਟ25. ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਗਿੱਦੜਬਾਹਾ26. ਗੁਰਕੀਰਤ ਕੋਟਲੀ ਨੂੰ ਖੰਨਾ27. ਬਲਬੀਰ ਸਿੰਘ ਸਿੱਧੂ ਨੂੰ ਮੁਹਾਲੀ28. ਗੁਰਪ੍ਰੀਤ ਸਿੰਘ ਕਾਂਗੜ ਨੂੰ ਰਾਮਪੁਰਾ ਫੂਲ29. ਸਾਧੂ ਸਿੰਘ ਧਰਮਸੋਤ ਨੂੰ ਨਾਭਾ30. ਸੁੰਦਰ ਸ਼ਾਮ ਅਰੋੜਾ ਨੂੰ ਹੁਸ਼ਿਆਰਪੁਰ31. ਕੈਪਟਨ ਸੰਦੀਪ ਸੰਧੂ ਨੂੰ ਦਾਖਾ32. ਨਰੇਸ਼ ਪੁਰੀ ਨੂੰ ਸੁਜਾਨਪੁਰ 33. ਅਮਿਤ ਵਿੱਜ ਨੂੰ ਪਠਾਨਕੋਟ34. ਬਰਿੰਦਰਜੀਤ ਸਿੰਘ ਪਾਹੜਾ ਨੂੰ ਗੁਰਦਾਸਪੁਰ35. ਮਨਦੀਪ ਸਿੰਘ ਨੂੰ ਸ੍ਰੀ ਹਰਗੋਬਿੰਦਪੁਰ36. ਹਰਪ੍ਰਤਾਪ ਸਿੰਘ ਅਜਨਾਲਾ ਨੂੰ ਅਜਨਾਲਾ37. ਸੁਨੀਲ ਦੱਤੀ ਨੂੰ ਅੰਮ੍ਰਿਤਸਰ ਉੱਤਰੀ38. ਇੰਦਰਬੀਰ ਸਿੰਘ ਬੁਲਾਰੀਆ ਨੂੰ ਅੰਮ੍ਰਿਤਸਰ ਦੱਖਣੀ39. ਡਾ. ਧਰਮਵੀਰ ਅਗਨੀਹੋਤਰੀ ਨੂੰ ਤਰਨ ਤਾਰਨ40. ਹਰਮਿੰਦਰ ਸਿੰਘ ਗਿੱਲ ਨੂੰ ਪੱਟੀ41. ਸੰਤੋਖ ਸਿੰਘ ਭਲਾਈਪੁਰ ਨੂੰ ਬਾਬਾ ਬਕਾਲਾ42. ਸੁਖਪਾਲ ਸਿੰਘ ਖਹਿਰਾ ਨੂੰ ਭੁਲੱਥ43. ਨਵਤੇਜ ਸਿੰਘ ਚੀਮਾ ਨੂੰ ਸੁਲਤਾਨਪੁਰ ਲੋਧੀ44. ਹਰਦੇਵ ਸਿੰਘ ਲਾਡੀ ਨੂੰ ਸ਼ਾਹਕੋਟ 45. ਚੌਧਰੀ ਸੁਰਿੰਦਰ ਸਿੰਘ ਨੂੰ ਕਰਤਾਰਪੁਰ46. ਸੁਸ਼ੀਲ ਕੁਮਾਰ ਰਿੰਕੂ ਨੂੰ ਜਲੰਧਰ ਪੱਛਮੀ47. ਰਾਜਿੰਦਰ ਬੇਰੀ ਨੂੰ ਜਲੰਧਰ ਕੇਂਦਰੀ48. ਅਵਤਾਰ ਸਿੰਘ ਜੂਨੀਅਰ ਨੂੰ ਜਲੰਧਰ ਉੱਤਰੀ49. ਸੁਖਵਿੰਦਰ ਸਿੰਘ ਕੋਟਲੀ ਨੂੰ ਆਦਮਪੁਰ50. ਇੰਦੂ ਬਾਲਾ ਨੂੰ ਮੁਕੇਰੀਆਂ51. ਅਰੁਣ ਡੋਗਰਾ ਨੂੰ ਦਸੂਹਾ52. ਪਵਨ ਕੁਮਾਰ ਅਧੀਆ ਨੂੰ ਸ਼ਾਮ ਚੁਰਾਸੀ53. ਡਾ. ਰਾਜ ਕੁਮਾਰ ਨੂੰ ਚੱਬੇਵਾਲ54. ਅਮਰਪ੍ਰੀਤ ਸਿੰਘ ਲਾਲੀ ਨੂੰ ਗੜ੍ਹਸ਼ੰਕਰ55. ਦਰਸ਼ਨ ਲਾਲ ਨੂੰ ਬਲਾਚੌਰ56. ਕੰਵਰਪਾਲ ਸਿੰਘ ਨੂੰ ਆਨੰਦਪੁਰ ਸਾਹਿਬ57. ਬਰਿੰਦਰ ਸਿੰਘ ਢਿੱਲੋਂ ਨੂੰ ਰੋਪੜ58. ਗੁਰਪ੍ਰੀਤ ਸਿੰਘ ਜੀਪੀ ਨੂੰ ਬੱਸੀ ਪਠਾਣਾ59. ਸੰਜੀਵ ਤਲਵਾੜ ਨੂੰ ਲੁਧਿਆਣਾ ਪੂਰਬੀ60. ਕਮਲਜੀਤ ਸਿੰਘ ਕੜਵਲ ਨੂੰ ਆਤਮ ਨਗਰ61. ਸੁਰਿੰਦਰ ਕੁਮਾਰ ਡਾਵਰ ਨੂੰ ਲੁਧਿਆਣਾ ਕੇਂਦਰੀ62. ਰਾਕੇਸ਼ ਪਾਂਡੇ ਨੂੰ ਲੁਧਿਆਣਾ ਉੱਤਰੀ63. ਲਖਵੀਰ ਸਿੰਘ ਲੱਖਾ ਨੂੰ ਪਾਇਲ64. ਦਰਸ਼ਨ ਸਿੰਘ ਬਰਾੜ ਨੂੰ ਬਾਘਾ ਪੁਰਾਣਾ65. ਮਾਲਵਿਕਾ ਸੂਦ ਨੂੰ ਮੋਗਾ 66. ਸੁਖਜੀਤ ਸਿੰਘ ਲੋਹਗੜ੍ਹ ਨੂੰ ਧਰਮਕੋਟ67. ਕੁਲਬੀਰ ਸਿੰਘ ਜ਼ੀਰਾ ਨੂੰ ਜ਼ੀਰਾ68. ਪਰਮਿੰਦਰ ਸਿੰਘ ਪਿੰਕੀ ਨੂੰ ਫਿਰੋਜ਼ਪੁਰ69. ਰਾਜਿੰਦਰ ਕੌਰ ਨੂੰ ਬੱਲੂਆਣਾ70. ਜਗਪਾਲ ਸਿੰਘ ਅਬਲਖੁਰਾਣਾ ਨੂੰ ਲੰਬੀ71. ਰੁਪਿੰਦਰ ਕੌਰ ਰੂਬੀ ਨੂੰ ਮਲੋਟ72. ਕੁਸ਼ਲਦੀਪ ਸਿੰਘ ਢਿੱਲੋਂ ਨੂੰ ਫਰੀਦਕੋਟ73. ਪ੍ਰੀਤਮ ਸਿੰਘ ਕੋਟਭਾਈ ਨੂੰ ਭੁੱਚੋ ਮੰਡੀ74. ਹਰਵਿੰਦਰ ਸਿੰਘ ਲਾਡੀ ਨੂੰ ਬਠਿੰਡਾ ਦਿਹਾਤੀ75. ਖੁਸ਼ਬਾਜ ਸਿੰਘ ਜਟਾਣਾ ਨੂੰ ਤਲਵੰਡੀ ਸਾਬੋ76. ਡਾ. ਮਨੋਜ ਬਾਲਾ ਬਾਂਸਲ ਨੂੰ ਮੌੜ77. ਰਣਵੀਰ ਕੌਰ ਮੀਆਂ ਨੂੰ ਬੁਢਲਾਡਾ78. ਦਲਵੀਰ ਸਿੰਘ ਗੋਲਡੀ ਨੂੰ ਧੂਰੀ79. ਹਰਦਿਆਲ ਸਿੰਘ ਕੰਬੋਜ ਨੂੰ ਰਾਜਪੁਰਾ80. ਮਦਨ ਲਾਲ ਜਲਾਲਪੁਰ ਨੂੰ ਘਨੌਰ81. ਹਰਿੰਦਰ ਪਾਲ ਸਿੰਘ ਮਾਨ ਨੂੰ ਸਨੌਰ82. ਰਾਜਿੰਦਰ ਸਿੰਘ ਨੂੰ ਸਮਾਣਾ
ਇਹ ਵੀ ਪੜ੍ਹੋ :ਗਣਤੰਤਰ ਦਿਵਸ ਪਰੇਡ ਰਿਹਰਸਲ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ, ਪੜ੍ਹੋ ਕਿਹੜੀਆਂ ਸੜਕਾਂ ਰਹਿਣਗੀਆਂ ਬੰਦ ਅਤੇ ਕਿਹੜੀਆਂ ਖੁੱਲੀਆਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hinhttps://apps.apple.com/in/app/abp-live-news/id81111490