ਪੰਜਾਬ 'ਚ 18 ਆਈਪੀਐਸ / ਪੀਪੀਐਸ ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ
ਏਬੀਪੀ ਸਾਂਝਾ | 03 Jun 2020 11:02 PM (IST)
ਪੰਜਾਬ ਸਰਕਾਰ ਨੇ ਇੱਕ ਵਾਰ ਫੇਰ ਵੱਡਾ ਫੇਰਬਦਲ ਕੀਤਾ ਹੈ।
ਚੰਡੀਗੜ੍ਹ: ਪੰਜਾਬ ਸਰਕਾਰ ਨੇ ਇੱਕ ਵਾਰ ਫੇਰ ਵੱਡਾ ਫੇਰਬਦਲ ਕਰਦਿਆਂ 14 ਆਈਪੀਐਸ ਤੇ 4 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤਾ। ਹੇਠ ਵੇਖੋ ਪੂਰੀ ਲਿਸਟ।