ਚੰਡੀਗੜ੍ਹ: ਪੂਰੇ ਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਤਕਰੀਬਨ ਸਾਫ ਹੋ ਗਏ ਹਨ, ਪਰ ਪੰਜਾਬ ਦੀਆਂ 13 ਸੀਟਾਂ 'ਤੇ ਤਸਵੀਰ ਤਕਰੀਬਨ ਸਾਫ ਹੈ। ਸੂਬੇ ਦੀਆਂ 13 ਵਿੱਚੋਂ ਅੱਠ ਸੀਟਾਂ ਕਾਂਗਰਸ, ਚਾਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਅਤੇ ਇੱਕ ਆਮ ਆਦਮੀ ਪਾਰਟੀ ਦੇ ਹਿੱਸੇ ਹਨ। ਦੇਖੋ ਕਿਹੜੀ ਪਾਰਟੀ ਦਾ ਕਿਹੜਾ ਉਮੀਦਵਾਰ ਜਿੱਤਿਆ -
ਸੰਸਦੀ ਹਲਕਾ ।। ਕਾਂਗਰਸ ।। ਅਕਾਲੀ-ਭਾਜਪਾ ।। ਹੋਰ ।। ਵੋਟਾਂ ਦਾ ਫਰਕ
ਅੰਮ੍ਰਿਤਸਰ: ਗੁਰਜੀਤ ਸਿੰਘ ਔਜਲਾ (ਜਿੱਤੇ) (4,45,032 ਵੋਟਾਂ) - ਹਰਦੀਪ ਸਿੰਘ ਪੁਰੀ (ਹਾਰੇ) (3,45,406 ਵੋਟਾਂ) - 99,626 ਵੋਟਾਂ
ਅਨੰਦਪੁਰ ਸਾਹਿਬ: ਮਨੀਸ਼ ਤਿਵਾੜੀ (ਜੇਤੂ) (4,28,045 ਵੋਟਾਂ) - ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ (ਹਾਰੇ) (3,81,161 ਵੋਟਾਂ) - 46,884 ਵੋਟਾਂ
ਬਠਿੰਡਾ: ਅਮਰਿੰਦਰ ਸਿੰਘ ਰਾਜਾ ਵੜਿੰਗ (ਹਾਰੇ) (4,71,052 ਵੋਟਾਂ) - ਹਰਸਿਮਰਤ ਕੌਰ ਬਾਦਲ (ਜੇਤੂ) (4,92,824 ਵੋਟਾਂ) - 21,772 ਵੋਟਾਂ
ਫ਼ਰੀਦਕੋਟ: ਮੁਹੰਮਦ ਸਦੀਕ (ਅੱਗੇ) (4,17,936 ਵੋਟਾਂ) - ਗੁਲਜ਼ਾਰ ਸਿੰਘ ਰਣੀਕੇ (ਪਿੱਛੇ) (3,34,674 ਵੋਟਾਂ) - 83,262 ਵੋਟਾਂ
ਫ਼ਤਹਿਗੜ੍ਹ ਸਾਹਿਬ: ਅਮਰ ਸਿੰਘ (ਜੇਤੂ) (4,10,723 ਵੋਟਾਂ) - ਦਰਬਾਰਾ ਸਿੰਘ ਗੁਰੂ (ਹਾਰੇ) (3,16,999 ਵੋਟਾਂ) - 93,724 ਵੋਟਾਂ
ਫ਼ਿਰੋਜ਼ਪੁਰ: ਸ਼ੇਰ ਸਿੰਘ ਘੁਬਾਇਆ (ਹਾਰੇ) (4,34,577 ਵੋਟਾਂ) - ਸੁਖਬੀਰ ਬਾਦਲ (ਜੇਤੂ) (6,33,427 ਵੋਟਾਂ) - 1,98,850 ਵੋਟਾਂ
ਗੁਰਦਾਸਪੁਰ: ਸੁਨੀਲ ਕੁਮਾਰ ਜਾਖੜ - (ਹਾਰੇ) (4,76,260 ਵੋਟਾਂ) - ਸੰਨੀ ਦਿਓਲ (ਜੇਤੂ) (5,58,719 ਵੋਟਾਂ) - 82,459 ਵੋਟਾਂ
ਹੁਸ਼ਿਆਰਪੁਰ: ਡਾ. ਰਾਜ ਕੁਮਾਰ ਚੱਬੇਵਾਲ - (ਹਾਰੇ) (3,72,790 ਵੋਟਾਂ) - ਸੋਮ ਪ੍ਰਕਾਸ਼ (ਜੇਤੂ) (4,21,320 ਵੋਟਾਂ) - 48,530 ਵੋਟਾਂ
ਜਲੰਧਰ: ਸੰਤੋਖ ਚੌਧਰੀ (ਜੇਤੂ) (3,85,712 ਵੋਟਾਂ) - ਚਰਨਜੀਤ ਅਟਵਾਲ (ਹਾਰੇ) (3,66,221 ਵੋਟਾਂ) - 19,491 ਵੋਟਾਂ
ਖਡੂਰ ਸਾਹਿਬ: ਜਸਬੀਰ ਸਿੰਘ ਗਿੱਲ ਡਿੰਪਾ (ਜੇਤੂ) (4,59,710 ਵੋਟਾਂ) - ਜਗੀਰ ਕੌਰ (ਹਾਰੇ) (3,19,137 ਵੋਟਾਂ) - 1,40,573 ਵੋਟਾਂ
ਲੁਧਿਆਣਾ: ਰਵਨੀਤ ਸਿੰਘ ਬਿੱਟੂ (ਜੇਤੂ) (3,83,795 ਵੋਟਾਂ) - ਮਹੇਸ਼ ਇੰਦਰ ਗਰੇਵਾਲ (ਹਾਰੇ) (2,99,435 ਵੋਟਾਂ) - ਸਿਮਰਜੀਤ ਸਿੰਘ ਬੈਂਸ (ਹਾਰੇ) (3,07,423 ਵੋਟਾਂ) - 76,372 ਵੋਟਾਂ
ਪਟਿਆਲਾ: ਪਰਨੀਤ ਕੌਰ (ਜੇਤੂ) (5,32,027 ਵੋਟਾਂ) - ਸੁਰਜੀਤ ਸਿੰਘ ਰੱਖੜਾ (ਹਾਰੇ) (3,69,309 ਵੋਟਾਂ) - 1,62,718 ਵੋਟਾਂ
ਸੰਗਰੂਰ: ਕੇਵਲ ਸਿੰਘ ਢਿੱਲੋਂ (ਪਿੱਛੇ) (3,02,559 ਵੋਟਾਂ) - ਪਰਮਿੰਦਰ ਸਿੰਘ ਢੀਂਡਸਾ (ਪਿੱਛੇ) (2,62,622 ਵੋਟਾਂ) - ਭਗਵੰਤ ਮਾਨ (ਅੱਗੇ) (4,12,201 ਵੋਟਾਂ) - 1,09,642 ਵੋਟਾਂ
ਪੰਜਾਬ 'ਚੋਂ ਜਿੱਤੇ ਇਹ 13 ਐਮਪੀ ਤੇ ਕੌਣ ਹਾਰੇ ਬਾਜ਼ੀ
ਏਬੀਪੀ ਸਾਂਝਾ
Updated at:
23 May 2019 08:36 PM (IST)
ਪੂਰੇ ਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਤਕਰੀਬਨ ਸਾਫ ਹੋ ਗਏ ਹਨ, ਪਰ ਪੰਜਾਬ ਦੀਆਂ 13 ਸੀਟਾਂ 'ਤੇ ਤਸਵੀਰ ਤਕਰੀਬਨ ਸਾਫ ਹੈ। ਸੂਬੇ ਦੀਆਂ 13 ਵਿੱਚੋਂ ਅੱਠ ਸੀਟਾਂ ਕਾਂਗਰਸ, ਚਾਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਅਤੇ ਇੱਕ ਆਮ ਆਦਮੀ ਪਾਰਟੀ ਦੇ ਹਿੱਸੇ ਹਨ।
- - - - - - - - - Advertisement - - - - - - - - -