Punjab News: ਕਪੂਰਥਲਾ ਦੇ ਗੰਦੇ ਨਾਲੇ ਵਿੱਚ ਡਿੱਗੇ 2 ਸਾਲਾਂ ਬੱਚੇ ਨੂੰ ਕੱਢਣ ਲਈ ਚਲ ਰਿਹਾ ਰੈਸਕਿਊ ਆਪ੍ਰੇਸ਼ਨ ਅਜੇ ਵੀ ਜਾਰੀ ਹੈ । ਬੱਚੇ ਨੂੰ ਡਿੱਗੇ ਹੋਏ ਤਕਰੀਬਨ 24 ਘੰਟੇ ਤੋਂ ਵਧ ਦਾ ਸਮਾ ਹੋ ਚੁੱਕਾ ਹੈ ਪਰ ਅਜੇ ਵੀ ਉਸਦਾ ਕੋਈ ਸੁਰਾਗ ਨਹੀਂ ਮਿਲਿਆ ਹੈ । ਫੌਜ ਅਤੇ ਐਨਡੀਆਰਐਫ ਨੇ ਸਾਂਝੇ ਤੌਰ ਤੇ ਮੋਰਚਾ ਸੰਭਾਲਿਆ ਹੋਇਆ ਹੈ ।
24 ਘੰਟਿਆਂ ਬਾਅਦ ਵੀ ਨਹੀਂ ਮਿਲਿਆ ਬੱਚੇ ਦਾ ਕੋਈ ਸੁਰਾਗ, ਬੀਤੇ ਦਿਨ ਵਾਪਰਿਆ ਸੀ ਹਾਦਸਾ
abp sanjha
Updated at:
10 Aug 2022 02:59 PM (IST)
Edited By: sanjhadigital
Punjab News: ਕਪੂਰਥਲਾ ਦੇ ਗੰਦੇ ਨਾਲੇ ਵਿੱਚ ਡਿੱਗੇ 2 ਸਾਲਾਂ ਬੱਚੇ ਨੂੰ ਕੱਢਣ ਲਈ ਚਲ ਰਿਹਾ ਰੈਸਕਿਊ ਆਪ੍ਰੇਸ਼ਨ ਅਜੇ ਵੀ ਜਾਰੀ ਹੈ । ਬੱਚੇ ਨੂੰ ਡਿੱਗੇ ਹੋਏ ਤਕਰੀਬਨ 24 ਘੰਟੇ ਤੋਂ ਵਧ ਦਾ ਸਮਾ ਹੋ ਚੁੱਕਾ ਹੈ
ਬੱਚੇ ਨੂੰ ਲੱਭਣ ਲ਼ਈ ਕੋਸ਼ਿਸ਼ਾਂ ਜਾਰੀ