Punjab News: ਅਪ੍ਰੈਲ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ ਅਤੇ ਬਹੁਤ ਸਾਰੀਆਂ ਛੁੱਟੀਆਂ ਲੈ ਕੇ ਆ ਰਿਹਾ ਹੈ। ਅਪ੍ਰੈਲ 2025 ਵਿੱਚ ਕਈ ਮਹੱਤਵਪੂਰਨ ਛੁੱਟੀਆਂ ਨੂੰ ਪੰਜਾਬ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਮਹੀਨੇ ਰਾਮ ਨੌਮੀ (6 ਅਪ੍ਰੈਲ, ਐਤਵਾਰ), ਸ਼੍ਰੀ ਗੁਰੂ ਨਾਭਾ ਦਾਸ ਜੀ ਦਾ ਜਨਮ ਦਿਨ (8 ਅਪ੍ਰੈਲ, ਮੰਗਲਵਾਰ), ਮਹਾਵੀਰ ਜਯੰਤੀ (10 ਅਪ੍ਰੈਲ, ਵੀਰਵਾਰ), ਵਿਸਾਖੀ (13 ਅਪ੍ਰੈਲ, ਐਤਵਾਰ), ਡਾ. ਬੀ. ਆਰ. ਅੰਬੇਡਕਰ ਦਾ ਜਨਮ ਦਿਨ (14 ਅਪ੍ਰੈਲ, ਸੋਮਵਾਰ), ਗੁੱਡ ਫਰਾਈਡੇ (18 ਅਪ੍ਰੈਲ, ਸ਼ੁੱਕਰਵਾਰ) ਅਤੇ ਭਗਵਾਨ ਪਰਸ਼ੂਰਾਮ ਜਨਮ ਉਤਸਵ (29 ਅਪ੍ਰੈਲ, ਮੰਗਲਵਾਰ) ਦੀਆਂ ਛੁੱਟੀਆਂ ਆ ਰਹੀਆਂ ਹਨ।

ਇਸ ਤੋਂ ਇਲਾਵਾ, ਸਕੂਲ ਹਰ ਐਤਵਾਰ (6, 13, 20 ਅਤੇ 27 ਅਪ੍ਰੈਲ) ਅਤੇ ਦੂਜੇ ਸ਼ਨੀਵਾਰ ਯਾਨੀ 12 ਅਪ੍ਰੈਲ ਨੂੰ ਬੰਦ ਰਹਿਣਗੇ। ਇਸਦਾ ਮਤਲਬ ਹੈ ਕਿ ਅਪ੍ਰੈਲ ਵਿੱਚ ਵਿਦਿਅਕ ਸੰਸਥਾਵਾਂ ਅਤੇ ਸਰਕਾਰੀ ਦਫ਼ਤਰ 10 ਦਿਨਾਂ ਲਈ ਬੰਦ ਰਹਿਣਗੇ।

ਜਾਣੋ ਅਪ੍ਰੈਲ ਵਿੱਚ ਬੈਂਕ ਕਦੋਂ-ਕਦੋਂ ਰਹਿਣਗੇ ਬੰਦ ?

1 ਅਪ੍ਰੈਲ: ਬੈਂਕ ਖਾਤਿਆਂ ਦੀ ਸਾਲਾਨਾ ਕਲੋਜਿੰਗ5 ਅਪ੍ਰੈਲ: ਬਾਬੂ ਜਗਜੀਵਨ ਰਾਮ ਦਾ ਜਨਮਦਿਨ6 ਅਪ੍ਰੈਲ: ਐਤਵਾਰ10 ਅਪ੍ਰੈਲ: ਮਹਾਵੀਰ ਜਯੰਤੀ12 ਅਪ੍ਰੈਲ: ਦੂਜਾ ਸ਼ਨੀਵਾਰ13 ਅਪ੍ਰੈਲ: ਐਤਵਾਰ14 ਅਪ੍ਰੈਲ: ਬਾਬਾ ਭੀਮਰਾਓ ਅੰਬੇਡਕਰ ਜਯੰਤੀ15 ਅਪ੍ਰੈਲ: ਬੋਹਾਗ ਬਿਹੂ ਕਾਰਨ ਅਗਰਤਲਾ, ਗੁਹਾਟੀ, ਈਟਾਨਗਰ, ਕੋਲਕਾਤਾ ਅਤੇ ਸ਼ਿਮਲਾ ਵਿੱਚ ਬੈਂਕ ਬੰਦ ਰਹੇ।16 ਅਪ੍ਰੈਲ: ਬੋਹਾਗ ਬਿਹੂ ਦੇ ਤਿਉਹਾਰ 'ਤੇ ਗੁਹਾਟੀ ਵਿੱਚ ਛੁੱਟੀ18 ਅਪ੍ਰੈਲ: ਗੁੱਡ ਫਰਾਈਡੇ20 ਅਪ੍ਰੈਲ, 2025: ਐਤਵਾਰ21 ਅਪ੍ਰੈਲ 2025: ਗਰੀਆ ਪੂਜਾ, ਅਗਰਤਲਾ26 ਅਪ੍ਰੈਲ, 2025: ਚੌਥਾ ਸ਼ਨੀਵਾਰ27 ਅਪ੍ਰੈਲ, 2025: ਐਤਵਾਰ29 ਅਪ੍ਰੈਲ 2025: ਪਰਸ਼ੂਰਾਮ ਜਯੰਤੀ30 ਅਪ੍ਰੈਲ 2025: ਅਕਸ਼ੈ ਤ੍ਰਿਤੀਆ ਬਸਵ ਜਯੰਤੀ ਬੰਗਲੁਰੂ

  ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Education Loan Information:

Calculate Education Loan EMI